BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਮਹੇੜੂ ਵਲੋਂ ਬੱਸ ਸਟਾਪ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਸੇਵਾ ਵਰਤਾਈ ਗਈ

ਫਗਵਾੜਾ 17 ਜੂਨ (ਹਰੀਸ਼ ਭੰਡਾਰੀ)- ਪਿੰਡ ਮਹੇੜੂ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਬੱਸ ਸਟਾਪ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਸੇਵਾ ਵਰਤਾਈ ਗਈ। ਇਹ ਸੇਵਾ ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲੀ, ਦਿਆਲ ਸਿੰਘ ਬੈਂਸ, ਤਜਿੰਦਰ ਮੱਲੀ, ਸੁਰਿੰਦਰ ਕੌਰ ਡੱਬ, ਕੇਵਲ ਸਿੰਘ, ਜੀਤ ਸਿੰਘ, ਚੌਂਕੀਦਾਰ ਜੋਗਿੰਦਰ, ਮੋਹਨ ਲਾਲ, ਰਾਜੀਵ ਕੁਮਾਰ, ਹੁਸਨ ਲਾਲ ਨੇ ਸ਼ਰਧਾ ਅਤੇ ਪਿਆਰ ਨਾਲ ਛਬੀਲ ਅਤੇ ਛੋਲੇ ਪੂਰੀਆਂ ਦੇ ਲੰਗਰ ਦੀ ਸੇਵਾ ਵਰਤਾਈ।

No comments: