BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਦੌਰਾਣ ਦੋਨੋ ਜੀਅ ਜ਼ਖਮੀ

ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਪਤੀ-ਪਤਨੀ
ਜਲਾਲਾਬਾਦ 8 ਜੂਨ (ਬਬਲੂ ਨਾਗਪਾਲ)- ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਮੰਗਾ ਸਿੰਘ ਪੁੱਤਰ ਬਾਲ ਸਿੰਘ, ਜੋਗਿੰਦਰੋ ਬਾਈ ਪਤਨੀ ਮੰਗਾ ਸਿੰਘ ਪਿੰਡ ਪ੍ਰਭਾਤ ਸਿੰਘ ਵਾਲਾ ਨੇ ਦੱਸਿਆ ਕਿ ਉਹ ਜਿਥੇ ਰਹਿ ਰਹੇ ਹਨ ਉਥੇ ਉਨਾਂ ਦਾ 50 ਸਾਲ ਦਾ ਕਬਜਾ ਹੈ ਤੇ ਇਹ ਡੇਢ ਕਿੱਲਾ ਜਮੀਨ ਹੈ ਤੇ ਪਿੰਡ ਦੇ ਕੁਝ ਲੋਕ ਉਸ ਦੀ ਜਮੀਨ 'ਤੇ ਕਬਜਾ ਕਰਨਾ ਚਾਹੁੰਦੇ ਹਨ ਤੇ ਅੱਜ ਉਹ 20-25 ਜਣੇ ਹਥਿਆਰਾਂ ਨਾਲ ਉਨਾਂ ਦੇ ਘਰ ਆ ਗਏ ਤੇ ਉਨਾਂ ਦੀ ਜਮੀਨ ਨੂੰ ਵਾਹ ਦਿੱਤਾ। ਜਿਸ ਵਿੱਚ ਅਮਰੂਦਾਂ ਦੇ ਬੂਟੇ, ਸਬਜੀਆਂ ਤੇ ਹੋਰ ਦਰਖ਼ਤਾਂ ਨੂੰ ਵਾਹ ਦਿੱਤਾ ਤੇ ਜਦ ਉਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨਾਂ ਨੂੰ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।

No comments: