BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਿਮਾਰੀਆਂ ਨੂੰ ਸੱਦਾ ਦੇ ਰਿਹਾ ਪਾਣੀ

ਜਲੰਧਰ, 8 ਜੂਨ (ਦਲਜੀਤ ਸਿੰਘ)- ਜਿਵੇਂ ਕਿ ਡੇਂਗੂ ਵਰਗੀਆਂ ਬਿਮਾਰੀਆਂ ਸਾਰੇ ਭਾਰਤ ਵਿੱਚ ਫੈਲ ਰਹੀਆਂ ਹਨ। ਇਸ ਸਾਰੇ ਦਾ ਕਾਰਨ ਅਸੀਂ ਖੁਦ ਹਾਂ। ਪਾਣੀ ਦਾ ਇੱਕ ਥਾਂ ਤੇ ਖੜ੍ਹੇ ਰਹਿਣਾ, ਕੂੜਾ ਸਹੀ ਥਾਂ ਤੇ ਨਾਂ ਸੁਟਣਾ, ਇਸ ਸਭ ਨਾਲ ਅਸੀਂ ਇਹਨਾਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਅਤੇ ਨਾਲਿਆਂ ਤੋਂ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਸਾਨੂੰ ਇਹਨਾਂ ਤੋੋਂ ਕੋਈ ਬਿਮਾਰੀ ਨਾ ਲੱਗ ਸਕੇ ਅਤੇ ਸੜਕ ਤੇ ਜਾਂਦੇ ਸਮੇਂ ਕੋਈ ਤੰਗੀ ਨਾਂ ਆਵੇ।

No comments: