BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਕ੍ਰਿਸ਼ਨ ਨਾਥ ਨੇ ਕੀਤਾ ਆਈ.ਟੀ. ਵਰਲਡ ਦਾ ਉਦਘਾਟਨ

ਆਈ.ਟੀ. ਵਰਲਡ ਦੇ ਉਦਘਾਟਨ ਮੌਕੇ ਅਰਦਾਸ
ਕਰਦੇ ਹੋਏ ਸੰਤ ਕ੍ਰਿਸ਼ਨ ਨਾਥ ਅਤੇ ਹੋਰ
ਫਗਵਾੜਾ 16 ਜੂਨ (ਹਰੀਸ਼ ਭੰਡਾਰੀ)- ਡੇਰਾ 108 ਸੰਤ ਬਾਬਾ ਫੂਲਨਾਥ ਜੀ ਨਾਨਕ ਨਗਰੀ ਚਹੇੜੂ ਦੇ ਸੰਚਾਲਕ ਸੰਤ ਕ੍ਰਿਸ਼ਨ ਨਾਥ ਨੇ  ਅੱਜ ਚਹੇੜੂ ਸਥਿਤ ਲਾਅ ਗੇਟ ਵਿਖੇ ਨਵੇਂ ਖੁੱਲੇ ਆਈ.ਟੀ. ਵਰਲਡ ਰਿਪੇਅਰ ਅਤੇ ਸੇਲ ਪਰਚੇਜ਼ ਸ਼ੋਰੂਮ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਇਸ ਸ਼ੋਰੂਮ ਦੇ ਮਾਲਕ ਰਵੀ ਬੰਗੜ, ਕੁਮਾਰ ਅਤੇ ਲਕੀ ਬੰਗੜ ਨੂੰ ਕਾਮਯਾਬ ਹੋਣ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਸੁਖਵਿੰਦਰ ਕੁਮਾਰ, ਸ਼ੀਤਲ ਰਾਮ, ਮੱਖਣ ਰਾਮ, ਰਵੀ, ਸੁੱਚਾ ਰਾਮ, ਹੰਸਰਾਜ, ਰਾਜੇਸ਼ ਮਹਿਤੋ, ਸੰਤੋਸ਼ ਕੁਮਾਰ, ਨਿਖਿਲ ਕੁਮਾਰ ਆਦਿ ਵੀ ਹਾਜਰ ਸਨ।

No comments: