BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੱਤਰਕਾਰ ਦੀਪਕ ਨਾਗਪਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਜਲਾਲਾਬਾਦ 3 ਜੂਨ (ਬਬਲੂ ਨਾਗਪਾਲ)-ਪੱਤਰਕਾਰ ਦੀਪਕ ਨਾਗਪਾਲ ਦੇ ਮਾਤਾ ਸੋਮਾ ਰਾਣੀ (65) ਦਾ ਬੀਤੀ ਰਾਤ ਦਿਹਾਂਤ ਹੋ ਜਾਣ ਨਾਲ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਦੋੜ ਗਈ। ਇਸ ਦੁੱਖ ਦੀ ਘੜੀ ਵਿੱਚ ਦੀਪਕ ਨਾਗਪਾਲ ਨਾਲ ਸਮੂਹ ਪੱਤਰਕਾਰ ਭਾਈਚਾਰੇ ਨੇ ਅਫਸੋਸ ਕੀਤਾ ਤੇ ਰਾਜ ਨੇਤਾ ਦੀਪਕ ਨਾਗਪਾਲ ਨਾਲ ਅਫਸੋਸ ਕਰਨ ਲਈ ਪਹੁੰਚੇ।

No comments: