BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਾਂਦੀਮਲ ਧਰਮਸ਼ਾਲਾ ਵਿੱਚ ਲੰਗਰ ਲਗਾਇਆ

ਲੰਗਰ ਨੂੰ ਭੋਗ ਲਗਾਉਂਦੇ ਆਹੁੱਦੇਦਾਰ
ਜਲਾਲਾਬਾਦ 2 ਜੂਨ (ਬਬਲੂ ਨਾਗਪਾਲ)-ਸ਼੍ਰੀ ਮੁਕਤਸਰ ਸਰਕੂਲਰ ਰੋਡ 'ਤੇ ਮੌਜੂਦ ਚਾਂਦੀ ਮੱਲ ਧਰਮਸ਼ਾਲਾ ਵਿੱਚ ਹਰ ਮਹਿੰਨੇ ਅਸ਼ਟਮੀ 'ਤੇ ਲੰਗਰ ਲਗਾਇਆ ਜਾਂਦਾ ਹੈ, ਉਸੇ ਦੇ ਤਹਿਤ ਅੱਜ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ, ਇਹ ਜਾਣਕਾਰੀ ਚਾਂਦੀ ਮੱਲ ਧਰਮਸ਼ਾਲਾ ਦੇ ਪ੍ਰਧਾਨ ਸ਼ੁਭਾਸ਼ ਵਰਮਾ ਨੇ ਦਿੱਤੀ। ਇਸ ਮੌਕੇ ਉਨਾਂ ਵਲੋਂ ਮਾਤਾ ਰਾਣੀ ਨੂੰ ਲੰਗਰ ਦਾ ਭੋਗ ਲਗਾ ਕੇ ਲੰਗਰ ਵਰਤਾਇਆ ਗਿਆ। ਇਸ ਮੌਕੇ ਉਨਾਂ ਦੇ ਨਾਲ ਰਮੇਸ਼ ਇੰਚਪੁਜਾਨੀ, ਸੁਰੇਸ਼ ਚੋਹਾਣ, ਮੈਨੇਜਰ ਬਿੰਟੂ ਤੇ ਸਭਾ ਦੇ ਆਹੁੱਦੇਦਾਰ ਮੌਜੂਦ ਸਨ।

No comments: