BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਕੱਟੀਆ ਵਾਲਾ ਵਿਖੇ ਹੋਏ ਝਗੜੇ ਭੂਆ ਭਤੀਜੀ ਜ਼ਖਮੀ

ਜਲਾਲਾਬਾਦ 12 ਜੂਨ (ਬੱਬਲੂ ਨਾਗਪਾਲ )- ਬੀਤੀ ਰਾਤ  ਪਿੰਡ ਕੱਟੀਆ ਵਾਲਾ ਵਿਖੇ ਹੋਏ ਝਗੜੇ  ਵਿੱਚ ਜ਼ਖਮੀ ਲੜਕੀ ਸਮੇਤ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਹਸਪਤਾਲ ਵਿੱਚ ਦਾਖਲ ਕਾਜਲ ਪੁੱਤਰੀ ਜੀਤ ਸਿੰਘ ਅਤੇ  ਸ਼ੀਲੋ ਬਾਈ ਪਤਨੀ ਅਮਰ ਸਿੰਘ ਵਾਸੀ ਕੱਟਿਆ ਵਾਲਾ  ਨੇ ਦੱਸਿਆ ਕਿ  ਇਨਾਂ ਦੀ ਗੁਆਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ  ਹੋਇਆ ਸੀ। ਉਹ ਆਪਣੇ ਭਤੀਜੇ ਦਾ ਪਤਾ ਲੈਣ ਜਾ ਰਹੀ ਸੀ ਤਾਂ ਰਸਤੇ ਵਿੱਚ ਉਕਤ ਵਿਅਕਤੀਆਂ ਮੇਰੇ ਗੱਲ ਪੈ ਗਏ ਅਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਮੇਰਾ ਅਵਾਜ਼ ਸੁਣ ਕੇ ਮੇਰੀ ਭਤੀਜੀ ਮੈਨੂੰ ਛੁਡਵਾਉਣ ਲਈ ਅੱਗੇ ਆਈ ਤਾਂ ਉਸਦੀ ਵੀ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ।

No comments: