BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਵਾਜਾਈ ਦੇ ਨਾਲ ਨਾਲ ਲੋਕਾਂ ਦੀ ਤਕਲੀਫ ਦਾ ਕਾਰਣ ਬਣ ਚੁੱਕੇ ਹਨ ਫੁੱਟਪਾਥ ਤੇ ਬੇਠੇ ਸਮਾਨ ਵੇਚਣ ਵਾਲੇ

ਜਲੰਧਰ 23 ਜੂਨ (ਤਲਵਿੰਦਰ ਸਿੰਘ)- ਫੁੱਟਪਾਥ ਤੇ ਬੈਠੇ ਸਮਾਨ ਵੇਚਣ ਵਾਲੇ ਆਮ ਜੰਤਾ ਦੀ ਤਕਲੀਫ਼ ਦਾ ਕਾਰਨ ਬਣ ਚੁੱਕੇ ਹਨ। ਲੋਕਾ ਨੂੰ ਫੁੱਟਪਾਥ ਦੇ ਹੁੰਦਿਆ ਵੀ ਸੜਕ ਤੇ ਤੁਰਨਾ ਪੈ ਰਿਹਾ ਹੈ ਜੋ ਕਿ ਖਤਰਨਾਕ ਵੀ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਆਵਾਜਾਈ ਵਿੱਚ ਵੀ ਮੁਸ਼ਕਲ ਆ ਰਹੀ ਹੈ। ਜਿਲ੍ਹਾ ਪ੍ਰਸ਼ਾਸਨ ਨੂੰ ਜਲਦੀ ਹੀ ਇਸ ਸਮੱਸਿਆ ਦਾ ਹੱਲ ਲੱਭਣ ਦੀ ਲੋੜ ਹੈ ਤਾਂਕਿ ਲੋਕ ਇਸ ਸਮੱਸਿਆ ਤੋ ਮੁਕਤ ਹੋ ਸਕਣ।

No comments: