BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਟਰਸਾਇਕਲ ਦੀ ਟੱਕਰ ਵਿਅਕਤੀ ਦੀ ਮੌਤ

ਜਲਾਲਾਬਾਦ 6 ਜੂਨ (ਬਬਲੂ ਨਾਗਪਾਲ)-ਮਿਲੀ ਜਾਣਕਾਰੀ ਅਨੁਸਾਰ ਮੁਖਤਿਆਰ ਸਿੰਘ ਪੁੱਤਰ ਹੰਸ ਰਾਜ ਪਿੰਡ ਸੁੱਕੜ ਚੱਕ ਆਪਣੇ ਪਿੰਡ ਤੋਂ ਜਲਾਲਾਬਾਦ ਨੂੰ ਆ ਰਿਹਾ ਸੀ ਤੇ ਜਦ ਉਹ ਸ਼ਹਿਰ ਦੇ ਨਜਦੀਕ ਆਇਆ ਤਾਂ ਪਿਛੋ ਆ ਰਹੇ ਤੇਜ ਰਫਤਾਰ ਮੋਟਰਸਾਇਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਣ ਉਹ ਸੜਕ 'ਤੇ ਡਿੱਗ ਪਏ ਤੇ ਸਾਇਕਲ ਵਾਲੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਮੋਟਰਸਾਇਕਲ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਬਠਿੰਡਾਂ ਰੈਫਰ ਕਰ ਦਿੱਤਾ।

No comments: