BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਇੱਕ ਜ਼ਖਮੀ

ਜਲਾਲਾਬਾਦ 6 ਜੂਨ (ਬਬਲੂ ਨਾਗਪਾਲ)-ਹਸਪਤਾਲ ਵਿੱਚ ਜੇਰੇ ਇਲਾਜ ਮੰਗਲ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਕਾਠਗੜ ਨੇ ਦੱਸਿਆ ਕਿ ਉਸ ਦਾ ਗੁਆਂਡੀ ਜਦੋ ਵੀ ਸ਼ਰਾਬ ਪੀ ਲੇਂਦਾ ਹੈ ਤਾਂ ਉਨਾਂ ਨੂੰ ਗਾਲਾਂ ਕੱਢਦਾ ਹੈ ਤੇ ਜਦ ਉਨਾਂ ਨੂੰ ਉਸ ਨੂੰ ਰੋਕਿਆ ਤਾਂ ਉਹ ਇੱਕ ਵਾਰ ਤਾਂ ਉਥੋਂ ਚੱਲਾ ਗਿਆ ਅਤੇ ਬਾਅਦ ਵਿੱਚ 3-4 ਵਿਅਕੀਆਂ ਨੂੰ ਲੇ ਕੇ ਉਨਾਂ ਦੇ ਘਰ ਆ ਗਿਆ ਤੇ ਉਸ ਦੇ ਪਿਛੋਂ ਦੀ ਗੰਡਾਸਾ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਜਦ ਉਸ ਦੀ ਪਤਨੀ ਤੇ ਧੀਆਂ ਉਸ ਨੂੰ ਛੁਡਾਉਣ ਆਈਆਂ ਤਾਂ ਉਨਾਂ ਨੇ ਉਨਾਂ ਨਾਲ ਵੀ ਕੁੱਟਮਾਰ ਕੀਤੀ ਜਿਸ ਦੌਰਾਣ ਉਨਾਂ ਨੂੰ ਗੁਝੀਆਂ ਸੱਟਾਂ ਆਈਆਂ।

No comments: