BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਏ.ਵੀ. ਕਾਲਜ ਦੇ ਪੰਜ ਵਿਦਿਆਰਥੀਆਂ ਦਾ ਹੋਇਆਂ ਕੈਪੀਟਲ ਬੈਂਕ ਵਿੱਚ ਪਲੇਸਮਟ

ਜਲੰਧਰ 9 ਜੂਨ (ਦਲਜੀਤ ਸਿੰਘ)- ਡੀ.ਏ.ਵੀ. ਕਾਲਜ ਦੇ ਪੰਜ ਵਿਦਿਆਰਥੀਆਂ ਦਾ ਹੋਇਆਂ ਕੈਪੀਟਲ ਬੈਂਕ ਵਿੱਚ ਪਲੇਸਮਟ। ਡੀ.ਏ.ਵੀ. ਕਾਲਜ ਜਲੰਧਰ ਦੇ ਪੰਜ ਐੱਮ ਕੋਮ ਦੇ ਵਿਦਿਆਰਥੀਆਂ ਨੇ ਤਿੰਨ ਰਾਊਂਡ ਕਲੀਅਰ ਕੀਤੇ ਅਤੇ ਬੈਂਕ ਵਿੱਚ ਚੰਗੀ ਪੋਸਟ ਤੇ ਨੋਕਰੀ ਹਾਸਿਲ ਕੀਤੀ। (1) ਮਧੁਰ ਚੋਪੜਾ ਮਨੁੱਖੀ ਸਰੋਤ ਵਿਭਾਗ (2) ਸ਼ਰੂਤੀ ਕਲੱਸਟਰ ਕ੍ਰੈਡਿਟ (3) ਜਸਪ੍ਰੀਤ ਕੋਰ ਪ੍ਰਸ਼ਾਸਨ ਵਿਭਾਗ (4) ਬਿਮਪੀ ਨੂੰ ੳਪਰੇਸ਼ਨ ਵਿਭਾਗ ਵਪਾਰ ਵਿੱਚ (5) ਨੇਹਾ ਨੂੰ ਵਿੱਤ ਵਿਭਾਗ ਵਿੱਚ ਮਿਲੀਂ। ਇਸ ਮੋਕੇ ਤੇ ਡੀ.ਏ.ਵੀ. ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ:ਐੱਸ ਕੇ ਅਰੋੜਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੈਂਕ ਖੇਤਰ ਬਹੁਤ ਵਧੀਆ ਖੇਤਰ ਹੈ। ਇਸ ਵਿੱਚ ਵਿਕਾਸ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ। ਫਿਰ ਉਹਨਾਂ ਨੇ ਬੱਚਿਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਵਾਇਸ ਪ੍ਰਿੰਸੀਪਲ ਤੇ ਹੈਂਡ ਆਂਫ ਡਿਪਾਰਟਮੈਂਟ ਨੇ ਇਹਨਾਂ ਬੱਚਿਆਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਹ ਬੱਚੇ ਆਲ ਰਾਊਂਡਰ ਹਨ। ਇਹਨਾਂ ਨੂੰ ਆਪਣੀ ਮਿਹਨਤ ਨਾਲ ਹੀ ਇਹ ਪਲੇਸਮਟ ਮਿਲੀਂ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹਨਾ ਦਾ ਭਵਿੱਖ ਬਹੁਤ ਤੇਜ਼ੀ ਨਾਲ ਅੱਗੇ ਵਧੇਗਾ।

No comments: