BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਾਇਕਾ ਡਾ. ਕੇਕੌਰ ਦੀ ਆਵਾਜ਼ ਵਿੱਚ 'ਨਾਂ ਰੱਬ ਦਾ ਲਈ'' ਗੀਤ ਰਿਲੀਜ਼

ਜਲੰਧਰ 12 ਜੂਨ (ਦਲਜੀਤ ਸਿੰਘ)- ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਅੱਜ ਗਾਇਕਾ ਡਾ. ਕੇਕੌਰ ਦੀ ਆਵਾਜ਼ ਵਿੱਚ 'ਨਾਮ ਰੱਬ ਦਾ ਲਈ' ਗੀਤ ਰਿਲੀਜ਼ ਕੀਤਾ ਗਿਆ। ਇਸ ਮੋਕੇ ਤੇ ਰਾਜ ਗਾਇਕ ਸ਼੍ਰੀ ਹੰਸ ਰਾਜ ਹੰਸ, ਮਾਸ਼ਾ ਅਲੀ, ਸੋਹਣ ਸ਼ੰਕਰ, ਜੋੜੀ ਨੰਬਰ 1 ਲੱਖਾ-ਨਾਜ਼, ਪੰਜਾਬ ਨਿਊਜ਼ ਚੈਨਲ ਦੇ ਚੀਫ ਐਡੀਟਰ ਜਸਵਿੰਦਰ ਸਿੰਘ ਆਜ਼ਾਦ, ਕਾਮੇਡੀਅਨ ਹੀਲਾ-ਟੋਚਨ, ਗੀਤਕਾਰ ਅਮਰੀਕ ਹਮਰਾਜ, ਰਜਿੰਦਰ ਸਨਮ, ਜੱਗੀ ਢੋਲੀ ਅਤੇ ਸੰਗੀਤਕਾਰ ਰਾਜ ਸ਼ਾਮਿਲ ਸਨ। ਸਭ ਨੇ ਗਾਇਕਾ ਨੂੰ ਵਧਾਈਆਂ ਦਿੱਤੀਆਂ। ਮੰਚ ਦਾ ਸੰਚਾਲਨ ਗਾਇਕ ਦਲਵਿੰਦਰ ਦਿਆਲਪੁਰੀ ਨੇ ਬਾਖੂਬੀ ਨਿਭਾਇਆ।

No comments: