BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੰਡੀਗੜ ਦਾ ਪਹਿਲਾ ਸਿੱਖ ਬਲਾਗਰ

ਚੰਡੀਗੜ 24 ਜੂਨ (ਤਲਵਿੰਦਰ ਸਿੰਘ)- ਸਿੱਖ ਹਰ ਖੇਤਰ ਵਿੱਚ ਆਪਣਾ ਸਿੱਕਾ ਜਮਾ ਰਹੇ ਹਨ। ਇਸ ਤਰਾਂ ਹੀ ਫੈਸ਼ਨ ਬਲਾਗਿੰਗ ਵਿੱਚ ਵੀ ਸਿੱਖ ਨੌਜਵਾਨ ਸਤਵਿੰਦਰ ਸਿੰਘ ਵੜੈਚ ਚੰਡੀਗੜ ਸ਼ਹਿਰ ਦਾ ਪਹਿਲਾ ਫੈਸ਼ਨ ਬਲਾਗਰ ਬਣਿਆ। 2014 ਵਿੱਚ ਇਸ ਨੇ ਸ਼ੌੌਕ ਵਜੋਂ ਹੀ ਫੋਟੋਗਰਾਫੀ ਦੀ ਸ਼ੁਰੂਆਤ ਕੀਤੀ ਸੀ। ਲੋਂਕਾ ਦੀ ਹੋੌਸਲਾਅਵਜਾਈ ਤੇ ਪਰੋਤਸਾਹਨ ਨਾਲ ਇਸ ਨੂੰ ਕੰਮ ਵਜੋਂ ਸਵੀਕਾਰਿਆ। 2015 ਵਿੱਚ ਆਪਣੇ ਮਿੱਤਰ ਅਮਨ ਸਿੰਘ ਵਿਰਕ ਨਾਲ ਰਲ ਕੇ ਆਪਣਾ "ਸਿੰਂਭ ਫਲੇਸ਼" ਨਾ ਦਾ ਬਲਾਗ ਬਣਾਇਆ। ਕਈ ਅਖਬਾਰਾਂ ਅਤੇ ਰੇਡੀਓ ਵਿੱਚ ਇੰਟਰਵਿਊ ਵੀ ਆਏ ਹਨ। ਸਲਾਹਣਯੋਗ ਗੱਲ ਇਹ ਵੀ ਹੇ ਕਿ ਫੈਸ਼ਨ ਦੇ ਨਾਲ ਨਾਲ ਦਸਤਾਰ ਨੂੰ ਵੀ ਸੰਭਾਲ ਕੇ ਰੱਖਿਆ। ਬਾਲੀਵੁੱਡ ਦੇ ਕਈ ਵੱਡੇ ਡਿਜਾੲਿਨਰਾਂ ਨਾਲ ਵੀ ਕੰਮ ਕੀਤਾ ਹੈ ਅਤੇ ਇਹ ਮਿਹਨਤ ਤੇ ਸੰਘਰਸ਼ ਅੱਜ ਵੀ ਜਾਰੀ ਹੈ।​​

No comments: