BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੜਕਾਂ ਵਿੱਚਕਾਰ ਲੱਗੀਆਂ ਸਫ਼ਾਈ ਵਾਲੀਆਂ ਮਸ਼ੀਨਾਂ ਬਣ ਰਹੀਆਂ ਨੇ ਟ੍ਰੈਫਿਕ ਦਾ ਕਾਰਨ

ਜਲੰਧਰ 22 ਜੂਨ (ਮਨਮੀਤ ਸਿੰਘ)- ਸ਼ਹਿਰ ਵਿੱਚ ਲੱਗੀਆਂ ਸਫ਼ਾਈ ਵਾਲੀਆਂ ਮਸ਼ੀਨਾਂ ਟ੍ਰੈਫਿਕ ਦਾ ਕਾਰਨ ਬਣ ਰਹੀਆਂ ਹਨ। ਇਹ ਮਸ਼ੀਨਾਂ ਸਿਰਫ਼ ਸੜਕਾਂ ਵਿੱਚਕਾਰ ਹੀ ਨਹੀਂ ਬਲਕਿ ਕਈ ਗਲੀਆਂ ਵਿੱਚਕਾਰ ਵੀ ਲੱਗੀਆਂ ਹੋਈਆਂ ਹਨ। ਜਿਸ ਕਾਰਨ ਕਈ ਗਲੀਆਂ ਵਿੱਚ ਆਵਾਜਾਈ ਬਿਲਕੁਲ ਬੰਦ ਹੋ ਚੁੱਕੀ ਹੈ। ਇੱਥੇ ਮਸ਼ੀਨਾਂ ਨੂੰ ਖੜ੍ਹੇ ਹੋਏ ਦੋ ਸਾਲ ਤੋਂ ਵੀ ਉੱਪਰ ਹੋ ਚੁੱਕੇ ਹਨ। ਨਗਰ ਪਾਲੀਕਾ ਨੂੰ ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਸਫ਼ਾਈ ਤੋਂ ਬਾਅਦ ਇਹ ਮਸ਼ੀਨਾਂ ਉਸ ਜਗ੍ਹਾ ਤੋਂ ਹਟਾ ਦਿੱਤੀਆਂ ਜਾਣ ਤਾਂ ਜੋ ਆਉਂਣ ਜਾਣ ਵਾਲੇ ਰਾਹੀਆਂ ਨੂੰ ਕੋਈ ਤਕਲੀਫ਼ ਨਾ ਹੋਵੇ।

No comments: