BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੇਰਾ ਦਿਲ ਕਰਦਾ ਹੈ ਕਿ ਮੈਂ ਸਾਰੀ ਦੁਨੀਆਂ ਦਾ ਪਿਆਰ ਪਾਵਾਂ- ਸੀਟੂ 22

ਫਗਵਾੜਾ 10 ਜੁਲਾਈ (ਹਰੀਸ਼ ਭੰਡਾਰੀ)- "ਮੇਰਾ ਦਿਲ ਕਰਦਾ ਹੈ ਕਿ ਮੈਂ ਸਾਰੀ ਦੁਨੀਆਂ ਦਾ ਪਿਆਰ ਪਾਵਾਂ, ਦੁਨੀਆਂ ਦੇ ਹਰ ਕੋਨੇ 'ਚ ਮੈਨੂੰ ਪਿਆਰ ਕਰਨ ਵਾਲੇ ਲੋਕ ਮੌਜੂਦ ਹੋਣ, ਲੇਕਿਨ ਮੈਂ ਪ੍ਰਮਾਤਮਾ ਅੱਗੇ ਇਹ ਦੁਆ ਕਰਦਾ ਹਾਂ ਕਿ ਮੈਨੂੰ ਇਸ ਕਾਬਿਲ ਬਣਾਵੇ ਕਿ ਮੈਂ ਉਨ੍ਹਾਂ ਦਾ ਪਿਆਰ ਪਾ ਸਕਾਂ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਮੇਡੀ ਅਤੇ ਸੰਗੀਤ ਦੇ ਵਿਸ਼ਾਲ ਖੇਤਰ 'ਚ ਆਪਣਾ ਇੱਕ ਅਲਹਿਦਾ ਸਥਾਨ ਬਣਾਉਣ ਵਾਲੇ ਦਬੰਗ ਸਟਾਈਲ ਦੇ ਮਾਲਿਕ ਸੀਟੂ 22 ਨੇ 'ਪੰਜਾਬ ਨਿਊਜ਼ ਚੈਨਲ' ਨਾਲ ਵਿਸ਼ੇਸ਼ ਤੌਰ 'ਤੇ ਕੀਤਾ। ਸੀਟੂ 22 ਹੜਤਾਲ 'ਤੇ, ਸੀਟੂ 22 ਦੀਆਂ ਨਹੀਂ ਰੀਸਾਂ ਆਦਿ ਦਮਦਾਰ ਪ੍ਰਾਜੈਕਟਾਂ ਨਾਲ ਆਪਣੀ ਅਦਾ ਅਤੇ ਕਲਾ ਦਾ ਲੋਹਾ ਮਨਵਾਉਣ ਵਾਲੇ ਸੀਟੂ 22 ਨੇ ਨੰਬਰ -1 ਵੈਬ ਨਿਊਜ਼ ਚੈਨਲ 'ਪੰਜਾਬ ਨਿਊਜ਼ ਚੈਨਲ' ਨੂੰ ਸਫਲਤਾ ਦਰ ਸਫਲਤਾ ਹਾਸਿਲ ਕਰਦੇ ਜਾਣ 'ਤੇ ਦਿਲੋਂ ਮੁਬਾਰਕਬਾਦ ਦਿੱਤੀ ਹੈ।

No comments: