BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਰਾਇਵਿੰਗ ਵੇਲੇ ਹੈੱਡ ਫ਼ੋਨ ਇਸਤੇਮਾਲ ਕਰਕੇ ਵਿਅਕਤੀ ਆਪਣੀ ਜਾਨ ਗਵਾ ਸਕਦਾ ਹੈ

ਜਲੰਧਰ 3 ਜੁਲਾਈ (ਕਿਰਨਬੀਰ ਕੋਰ)- ਅਸੀ ਦੇਖਦੇ ਹਾਂ ਕਿ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਤਕਨਾਲੋਜੀ ਵੱਧ ਗਈ ਹੈ। ਜਿਸ ਕਾਰਨ ਲੋਕ ਕਿਤੇ ਵੀ ਕਿਸੇ ਨਾਲ ਵੀ ਗੱਲ ਕਰ ਸਕਦੇ ਹਨ। ਅੱਜ ਕੱਲ ਲੋਕ ਹੈੱਡ ਫ਼ੋਨਾਂ ਦਾ ਬਹੁਤ ਇਸਤੇਮਾਲ ਕਰਨ ਲੱਗ ਪਏ ਹਨ, ਜਿਸ ਕਰਕੇ ਉਹ ਕਿਤੇ ਵੀ ਹੈਂਡ ਫ਼ੋਨ ਲੱਗਾ ਕੇ ਗੱਲ ਕਰਨ ਲੱਗ ਪੈਂਦੇ ਹਨ, ਜੋ ਕਿ ਬਹੁਤ ਹੀ ਜ਼ਿਆਦਾ ਗੱਲਤ ਹੈ। ਉਨ੍ਹਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ। ਕਿਉਂਕਿ ਅਸੀ ਦੇਖਦੇ ਹਾਂ ਕਿ ਲੋਕ ਹੈਂਡ ਫ਼ੋਨ ਲਗਾ ਕਿ ਹੀ ਗੱਡੀ,ਮੋਟਰਸਾਇਕਲ ਚਲਾਉਣ ਲੱਗ ਪੈਂਦੇ ਹਨ। ਜਿਨ੍ਹਾਂ ਕਰਕੇ ਉਨ੍ਹਾਂ ਨੂੰ ਫਿਰ ਕੁੱਝ ਨਹੀਂ ਸੁਣਦਾ ਚਾਹੇ ਪਿੱਛੇ ਕਿੰਨੀਆਂ ਕੁ ਵੀ ਗੱਡੀਆਂ ਹਾਰਨ ਵਜਾਈ ਜਾਣ ਪਰ ਉਹ ਹੈਂਡ ਫ਼ੋਨ ਲਗਾ ਕਿ ਬੇਖਬਰ ਹਨ। ਜਿਸ ਕਰਕੇ ਉਨ੍ਹਾਂ ਨੂੰ ਪਿੱਛੋਂ ਹਾਰਨ ਦੀ ਆਵਾਜ਼ ਨਹੀਂ ਸੁਣਦੀ ਤਾਂ ਉਹ ਕਿਸੇ ਵਿੱਚ ਵੀ ਜਾਂ ਕਿ ਵੱਜ ਜਾਂਦੇ ਹਨ, ਤਾਂ ਜੋ ਪਿਛਲੀਆਂ ਗੱਡੀਆਂ ਕਈ ਵਾਰ ਸਪੀਡ ਕਰਕੇ ਕਿਸੇ ਵਿੱਚ ਵੱਜ ਜਾਦੀਆਂ ਹਨ, ਕਿਉਂਕਿ ਉਹ ਹਾਰਨ ਮਾਰਦੀਆਂ ਹਨ,ਪਰ ਹੈਂਡ ਫ਼ੋੋਨ ਲਗਾਣ ਕਰਕੇ ਉਸ ਵਿਅਕਤੀ ਨੂੰ ਕੁੱਝ ਨਹੀਂ ਸੁਣਦਾ ਜਿਸ ਕਰਕੇ ਉਸਦਾ ਐਂਕਸੀਡੈਂਟ ਜਾਂ ਉਹ ਮਰ ਵੀ ਸਕਦਾ ਹੈ। ਇਸ ਲਈ ਕਦੀ ਵੀ ਵਿਅਕਤੀ ਨੂੰ ਡਰਾਇਵਿੰਗ ਕਰਨ ਵਕਤ ਜਾ ਕਿੱਤੇ ਹੋਰ ਜਾਣ ਵਕਤ ਹੈੱਡ ਫ਼ੋਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

No comments: