BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੋਟਲ ਇੰਡਸਟਰੀ ਵਿੱਚ ਵੱਧ ਰਹੀ ਰੋਜ਼ਗਾਰ ਨੂੰ ਦੇਖਦੇ ਹੋਏ ਸੇਂਟ ਸੋਲਜਰ ਵਿੱਚ ਦਾਖਿਲੇ ਲੈਣ ਦੇ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਵੱਧ ਰਹੀ ਹੈ

ਜਲੰਧਰ 10 ਜੁਲਾਈ (ਗੁਰਕੀਰਤ ਸਿੰਘ)- ਹੋਟਲ ਇੰਡਸਟਰੀ ਵਿੱਚ ਵੱਧ ਰਹੀ ਰੋਜ਼ਗਾਰ ਦੀਆਂ ਸੰਭਾਵਨਾਵਾਂ ਅਤੇ ਪਿਛਲੇ ਸਾਲਾਂ ਦੇ ਪਲੇਸਮੈਂਟ ਰਿਕਾਰਡ ਨੂੰ ਦੇਖਦੇ ਹੋਏ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਵਿੱਚ ਦਾਖਿਲੇ ਲੈਣ ਦੇ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਵੱਧ ਰਹੀ ਹੈ। ਇਸਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਅਨਿਲ ਚੋਪੜਾ, ਡਾਇਰੈਕਟਰ ਪ੍ਰੋ.ਸਮੀਰ ਠਾਕੁਰ ਨੇ ਦੱਸਿਆ ਕਿ ਹੋਟਲ ਇੰਡਸਟਰੀ ਬਹੁਤ ਤੇਜੀ ਨਾਲ ਵਿਕਸਿਤ ਹੋ ਰਹੀ ਹੈ ਜਿਸਦੇ ਚਲਦੇ ਇਸ ਵਿੱਚ ਕੰਮ ਕਰਣ ਵਾਲੇ ਲੋਕਾਂ ਦੀ ਡਿਮਾਂਡ ਵਿੱਚ ਵੀ ਤੇਜੀ ਆਈ ਹੈ। ਸਿਰਫ ਪੰਜਾਬ, ਹਿਮਾਚਲ ਹੀ ਨਹੀਂ ਬਲਕਿ ਭਾਰਤ ਦੇ ਹੋਰ ਰਾਜਾਂ ਤੋਂ ਵੀ ਵਿਦਿਆਰਥੀ ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿੱਚ ਦਾਖਿਲਾ ਲੈਣਾ ਚਾਹੁੰਦੇ ਹਨ ਇਸਦਾ ਸਿੱਧਾ ਸਿੱਧਾ ਜਿਹਾ ਕਾਰਣ ਕਾਲਜ ਸਟਾਫ ਦੀ ਯੋਗਤਾ, ਪਲੇਸਮੈਂਟ ਰਿਕਾਰਡ, ਪ੍ਰੈਕਟਿਕਲ ਟ੍ਰੈਨਿੰਗ ਹੈ।ਜਿਸਦੇ ਬਾਅਦ ਹਰ ਵਿਦਿਆਰਥੀ ਅਤੇ ਉਸਦੇ ਮਾਂ ਬਾਪ ਬੱਚੇ ਦੇ ਭਵਿੱਖ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਵਿਦਿਆਰਥੀ ਆਪਣੀ ਦਿਲਚਸਪੀ ਦੇ ਅਨੁਸਾਰ ਹਾਸਪਿਟੈਲਿਟੀ ਐਂਡ ਹੋਟਲ ਐਡਮਿਨਿਸਟਰੇਸ਼ਨ, ਬੀ.ਐਸ.ਸੀ ਏਅਰਲਾਈਨ ਟੂਰਿਜਮ ਐਂਡ ਹਾਸਪਿਟੈਲਿਟੀ ਮੈਨੇਜਮੈਂਟ, ਬੀ.ਐਸ.ਸੀ ਹੋਟਲ ਮੈਨੇਜਮੈਂਟ, ਆਈ.ਟੀ.ਆਈ ਇਨ ਫੂਲ਼ ਪ੍ਰੋਡਕਸ਼ਨ ਵਿੱਚ ਦਾਖਿਲਾ ਲੈ ਰਹੇ ਹਨ।

No comments: