BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੀਤਕਾਰ ਲਵ ਕੁਮਾਰ ਲਵ ਦਾ ਲਿਖਿਆ ਧਾਰਮਿਕ ਗੀਤ 'ਜਨਮ ਦਿਹਾੜਾ' ਹੋਵੇਗਾ ਜਲਦ ਰਿਲੀਜ਼

ਲਵ ਕੁਮਾਰ ਲਵ
ਫਗਵਾੜਾ 4 ਜੁਲਾਈ (ਹਰੀਸ਼ ਭੰਡਾਰੀ)- ਨਾਰਾਇਣ ਗੜ ਦੇ ਰਹਿਣ ਵਾਲੇ ਪ੍ਰਸਿਧ ਲੇਖਕ ਅਤੇ ਗੀਤਕਾਰ ਲਵ ਕੁਮਾਰ ਲਵ ਦਾ ਲਿਖਿਆ ਗੀਤ 'ਜਨਮ ਦਿਹਾੜਾ' ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਆਵਾਜ਼ ਪ੍ਰਸਿੱਧ ਗਾਇਕ ਆਸ਼ੂ ਸਿੰਘ ਨੇ ਦਿੱਤੀ ਹੈ। ਗੀਤ ਦੀ ਰਿਕਾਰਡਿੰਗ ਪ੍ਰਸਿੱਧ ਮਿਊਜ਼ਿਕ ਕੰਪਨੀ 'ਨੂਰ ਰਿਕਾਰਡਜ਼' ਇਸ ਗੀਤ ਨੂੰ ਐਮ.ਪੀ. ਥਰੀ ਦੇ ਰੂਪ ਵਿਚ ਵੱਡੀ ਪੱਧਰ ਤੇ ਰਿਲੀਜ਼ ਕਰਨ ਜਾ ਰਹੀ ਹੈ। ਗੀਤਕਾਰ ਲਵ ਕੁਮਾਰ ਲਵ ਦੀ ਲਿਖੀ ਇਕ ਪੁਸਤਕ 'ਮਿੱਟੀ ਕਾ ਸਾਹਿਤਯ' ਹਾਲ ਹੀ ਵਿਚ ਰਿਲੀਜ਼ ਹੋਈ ਹੈ। ਜਿਸਨੂੰ ਪਾਠਕਾਂ ਨੇ ਖੂਬ ਪਸੰਦ ਕੀਤਾ ਹੈ।

No comments: