BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਨੇਡਾ ਦੀ ਧਰਤੀ 'ਤੇ ਜਾ ਕੇ ਵੀ 'ਵਤਨ' ਦੀ ਯਾਦ ਪਲ-ਪਲ ਆਉਂਦੀ ਹੈ:- ਲਾਭ ਸਿੰਘ ਸੰਧੂ

ਫਗਵਾੜਾ 14 ਜੁਲਾਈ (ਹਰੀਸ਼ ਭੰਡਾਰੀ)- "ਕਨੇਡਾ ਦੀ ਧਰਤੀ 'ਤੇ ਜਾ ਕੇ ਵੀ 'ਵਤਨ' ਦੀ ਯਾਦ ਪਲ-ਪਲ ਆਉਂਦੀ ਹੈ। ਦਿਲ ਕਰਦਾ ਹੈ ਕਿ ਪੰਛੀ ਵਾਂਗੂ ਉਡਾਰੀ ਮਾਰ ਝੱਟਪੱਟ ਹੀ ਮੁੜ ਵਤਨਾਂ ਨੂੰ ਚਲੇ ਜਾਈਏ। "ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਲੇਖਕ ਅਤੇ ਗੀਤਕਾਰ ਸ: ਲਾਭ ਸਿੰਘ ਸੰਧੂ ਨੇ 'ਪੰਜਾਬ ਨਿਊਜ਼ ਚੈਨਲ' 'ਤੇ ਇੱਕ ਵਿਸ਼ੇਸ਼ ਪ੍ਰਤੀਨਿਧੀ ਨਾਲ ਕੀਤਾ।" ਪਿਛਲੇ ਦਿਨੀਂ ਕਨੇਡਾ ਗਏ ਲਾਭ ਸਿੰਘ ਸੰਧੂ ਚੰਡੀਗੜ੍ਹ ਵਿਖੇ ਇੱਕ ਸਰਕਾਰੀ ਡਿਪਾਰਟਮੈਂਟ ਵਿੱਚ ਉੱਚ ਅਧਿਕਾਰੀ ਦੇ ਅਹੁਦੇ ਵਜੋਂ ਕਾਰਜਸ਼ੀਲ ਹਨ ਅਤੇ ਬਹੁਤ ਹੀ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਹਨ। ਇਨ੍ਹਾਂ ਦੀਆਂ ਕਈ ਕਿਤਾਬਾਂ ਵੀ ਆਈਆਂ ਅਤੇ ਬਹੁਤ ਸਾਰੇ ਗੀਤ ਵੀ ਰਿਕਾਰਡ ਹੋਏ,ਜਿਨ੍ਹਾਂ ਦਾ ਜਿਕਰ ਅਸੀਂ ਕਿਤੇ ਫੇਰ ਕਰਾਂਗੇ।

No comments: