BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੋ ਸਾਡੇ ਕਰਮਾਂ ਦਾ' ਗੀਤ ਨਾਲ ਚਰਚਾ ਵਿਚ ਗਾਇਕ ਜਸਵੀਰ ਮਾਹੀ

ਫਗਵਾੜਾ 31 ਜੁਲਾਈ (ਹਰੀਸ਼ ਭੰਡਾਰੀ)- ਪਿਛਲੇ ਦਿਨੀਂ ਰਿੰਗ ਰਿਕਾਡਸ ਕੰਪਨੀ ਵੱਲੋਂ ਪ੍ਰਸਿੱਧ ਗਾਇਕ ਜਸਵੀਰ ਮਾਹੀ ਦਾ ਸਿੰਗਲ ਟਰੈਕ ਜੋ ਸਾਡੇ ਕਰਮਾਂ ਦਾ ਸੋਸ਼ਲ ਸਾਈਟਾਂ 'ਤੇ ਰਿਲੀਜ਼ ਕੀਤਾ ਗਿਆ। ਜਿਸਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ੲਿਸਦਾ ਸੰਗੀਤ ੳੁੱਘੇ ਸੰਗੀਤਕਾਰ ਜੌਨ ਸੈਮੂਲ ਨੇ ਬਹੁਤ ਹੀ ਵਧੀਅਾ ਤਿਅਾਰ ਕੀਤਾ ਹੈ। ਅਾੳੁਣ ਵਾਲੇ ਦਿਨਾਂ ਵਿਚ ਬਹੁਪੱਖੀ ਕਲਾਕਾਰ ਸੀਟੂ ਬਾਈ ਦੀ ਨਿਰਦੇਸ਼ਨਾ ਹੇਠ ੲਿਸਦੀ ਵੀਡੀਓ ਬਣਾ ਕੇ ਪੰਜਾਬੀ ਚੈਨਲ ਅਤੇ ਸੋਸ਼ਲ ਸਾਈਟਾਂ 'ਤੇ ਰਿਲੀਜ਼ ਕੀਤੀ ਜਾਵੇਗੀ। ਇਸ ਗੀਤ ਨੂੰ ਜਸਵੀਰ ਮਾਹੀ ਨੇ ਖੁਦ ਲਿਖਿਆ ਹੈ, ਇਸਦੇ ਨਿਰਮਾਤਾ ਧਰਮਵੀਰ ਰਾਜੂ ਹਨ। ਜੋ ਸਾਡੇ ਕਰਮਾਂ ਦਾ ਸਾਨੂੰ ਮਿਲ ਹੀ ਜਾਣਾ ਗੀਤ ਸਬਰ, ਉਸ ਪ੍ਰਮਾਤਮਾ 'ਤੇ ਭਰੋਸਾ ਰੱਖਣ ਲਈ ਪ੍ਰੇਰਿਤ ਕਰਦਾ ਹੈ। ੳੁਮੀਦ ਹੈ ਜਿਸ ਤਰ੍ਹਾਂ ੲਿਸ ਗੀਤ ਦੀ ਅਾਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ, ਇਸੇ ਤਰ੍ਹਾਂ ਸਰੋਤੇ ਵੀਡੀਓ ਨੂੰ ਵੀ ਪਸੰਦ ਕਰਨਗੇ।

No comments: