BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਯੂਨਿਵਰਸਿਟੀ ਵਿਚ ਪਹਿਲਿਆਂ 7 ਪੁਜੀਸ਼ਨਾਂ ਹਾਸਿਲ ਕੀਤੀਆਂ

ਜਲੰਧਰ 27 ਜੁਲਾਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਐਮ. ਬੀ. ਈ. ਆਈ. ਟੀ. ਸਮੈਸਟਰ ਦੂਜੇ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੀ ਮਈ 2017 ਦੀ ਪ੍ਰੀਖਿਆ ਵਿਚ ਪਹਿਲਿਆਂ 7 ਪੁਜੀਸ਼ਨਾਂ ਹਾਸਿਲ ਕੀਤੀਆਂ। ਕੁਮਾਰੀ ਮਨਦੀਪ 1000 ਵਿਚੋਂ 743 ਅੰਕ ਲੈ ਕੇ ਯੂਨਿਵਰਸਿਟੀ ਵਿਚ ਪਹਿਲੇ ਸਥਾਨ ਤੇ, ਸੋਨਾਲੀ 710 ਅੰਕਾਂ ਨਾਲ ਦੂਜੇ, ਜੋਤੀ 693 ਅੰਕਾਂ ਨਾਲ ਤੀਜੇ, ਸਿਮਰਨ 671 ਅੰਕਾਂ ਨਾਲ ਚੌਥੇ, ਸੁਮਤੀ 656 ਅੰਕਾਂ ਨਾਲ ਪੰਜਵੇਂ, ਬਲੈਸੀ 653 ਅੰਕਾਂ ਨਾਲ ਛੇਵੇਂ ਅਤੇ ਸੁਖਵੀਰ 619 ਅੰਕਾਂ ਨਾਲ ਸਤਵੇਂ ਸਥਾਨ ਤੇ ਰਹੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਸਫਲਤਾ ਲਈ ਉਹਨਾਂ ਨੂੰ ਵਧਾਈ ਦਿੱਤੀ।

No comments: