BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝੱਗੜੇ ਵਿੱਚ 2 ਜ਼ਖਮੀ

ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਪਿਓ-ਪੁੱਤ
ਜਲਾਲਾਬਾਦ 12 ਅਗਸਤ (ਬਬਲੂ ਨਾਗਪਾਲ)- ਇਲਾਜ ਅਧੀਨ ਮੁਨਸ਼ੀ ਰਾਮ ਪੁੱਤਰ ਸਾਂਈਆਂ ਰਾਮ, ਅਮਰ ਨਾਥ ਪੁੱਤਰ ਮੁਨਸ਼ੀ ਰਾਮ ਵਾਸੀ ਲੱਧੂ ਵਾਲਾ ਹਿਠਾੜ ਨੇ ਦੱਸਿਆ ਕਿ ਪਿੰਡ ਸੁਖੇਰਾ ਬੋਦਲਾ ਕੋਲ ਰੇਤਾ ਦਾ ਨਾਜਾਇਜ ਖੱਡਾ ਹੈ ਤੇ ਉਸ ਦੇ ਨਾਲ ਲੱਗਦੀ ਜਮੀਨ ਉਨਾਂ ਦੀ ਹੈ ਤੇ ਅੱਜ ਉਹ ਪਿਓ-ਪੁੱਤ ਆਪਣੀ ਜਮੀਨ 'ਤੇ ਗਏ ਤਾਂ ਉਥੇ ਜਮੀਨ ਨੂੰ ਨਾਲ ਲੱਗਦੇ ਖੱਡੇ ਚੋਂ ਕੁਝ ਲੋਕ ਨਾਜਾਇਜ ਤੋਰ 'ਤੇ ਰੇਤਾ ਟਰਾਲੀ ਵਿਚ ਭਰ ਰਹੇ ਸਨ, ਜਿਸ ਨਾਲ ਉਨਾਂ ਦੀ ਜਮੀਨ ਨੂੰ ਨੁਕਸਾਨ ਪਹੁੰਚ ਰਿਹਾ ਸੀ ਤੇ ਉਨਾਂ ਨੇ ਉਨਾਂ ਵਿਅਕਤੀਆਂ ਨੂੰ ਅਜਿਹਾ ਕਰਨੋ ਰੋਕਿਆ ਤਾਂ ਉਹ 4-5 ਜਣੇ ਕਹੀਆਂ ਲੇ ਕੇ ਉਨਾਂ 'ਤੇ ਹਮਲਾ ਕਰ ਦਿੱਤਾ ਤੇ ਬਾਅਦ ਵਿੱਚ 14-15 ਜਣੇ ਹੋਰ ਬੁਲਾ ਲਏ ਤੇ ਉਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਣ ਉਹ ਪਿਓ-ਪੁੱਤਰ ਗੰਭੀਰ ਜ਼ਖਮੀ ਹੋ ਗਏ।

No comments: