BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿਓ ਇੰਟਰਨੈਸ਼ਨਲ ਦੀ ਚਹੇੜੂ ਵਿਖੇ ਸ਼ਾਨਦਾਰ ਓਪਨਿੰਗ

ਫਗਵਾੜਾ 16 ਅਗਸਤ (ਹਰੀਸ਼ ਭੰਡਾਰੀ)- ਵੈਸਟਰਨ ਯੂਨੀਅਨ, ਮਨੀ ਗ੍ਰਾਮ, ਐਕਸਪ੍ਰੈੱਸ ਮਨੀ, ਟਰਾਂਸ ਫਾਸਟ, ਰੀਆ ਮਨੀ ਆਦਿ ਵਰਗੀਆਂ ਸੁਵਿਧਾਵਾਂ ਲੋਕਾਂ ਨੂੰ ਵਧੀਆ ਤਰੀਕੇ ਨਾਲ ਦੇਣ ਲਈ "ਦਿਓ ਇੰਟਰਨੈਸ਼ਨਲ ਦੀ ਸ਼ਾਨਦਾਰ ਓਪਨਿੰਗ ਚਹੇੜੂ ਵਿਖੇ ਹੋਈ। ਪ੍ਰੋਪਰਾਈਡਰ ਸੁਖਵੀਰ ਸਿੰਘ ਦਿਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ,"ਇੱਥੋਂ ਕਿਸੇ ਵੀ ਮੁਲਖ ਤੋਂ ਮੰਗਵਾਏ ਹੋਏ ਪੈਸੇ ਪ੍ਰਾਪਤ ਕੀਤੇ ਜਾ ਸਕਦੇ ਹਨ, ਨਾਲ ਹੀ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਪੈਸੇ ਭੇਜੇ ਜਾ ਸਕਦੇ ਹਨ, ਇਸ ਤੋਂ ਇਲਾਵਾ ਇੱਥੋਂ 'ਨੇਪਾਲ' ਵੀ ਪੈਸੇ ਭੇਜੇ ਜਾ ਸਕਦੇ ਹਨ ਅਤੇ ਕਿਸੇ ਵੀ ਦੇਸ਼ ਦੀ ਕਰੰਸੀ ਇੱਥੇ ਭਾਰਤੀ ਰੁਪਈਆਂ 'ਚ ਤਬਦੀਲ ਕੀਤੀ ਜਾ ਸਕਦੀ ਹੈ।" ਰੇਲਵੇ ਟਿਕਟ ਬੁਕਿੰਗ ਅਤੇ ਏਅਰ ਟਿਕਟ ਬੁਕਿੰਗ ਦੀ ਸੁਵਿਧਾ ਵੀ ਉਪਲਬਧ ਹੈ । ਜ਼ਿਕਰਯੋਗ ਹੈ ਕਿ 'ਦਿਓ ਪਰਿਵਾਰ' ਉਂਝ ਵੀ ਹਮੇਸ਼ਾ ਹੀ ਸਮਾਜ ਭਲਾਈ ਕੰਮਾਂ ਵਿੱਚ ਯਤਨਸ਼ੀਲ ਰਿਹਾ ਹੈ।

No comments: