BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਮੈਂਗੋ ਡੇ, ਜਾਣੇ ਫਲਾਂ ਦੇ ਫਾਇਦੇ

ਜਲੰਧਰ 24 ਅਗਸਤ (ਗੁਰਕੀਰਤ ਸਿੰਘ)- ਵਿਦਿਆਰਥੀਆਂ ਨੂੰ ਨਿਰੋਗ, ਫਿਟ ਸਰੀਰ ਵਿੱਚ ਵਿਟਾਮਿਨਜ਼, ਆਇਰਨਜ਼ ਦੀ ਕਮੀ ਨੂੰ ਦੂਰ ਕਰਣ ਲਈ ਜ਼ਿਆਦਾ ਤੋਂ ਜ਼ਿਆਦਾ ਫਰੂਟਸ ਖਾਣ ਲਈ ਪ੍ਰੇਰਿਤ ਕਰਣ ਲਈ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਬ੍ਰਾਂਚ ਵਿੱਚ ਮੈਂਗੋ ਡੇ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ'ਤੇ ਨਰਸਰੀ ਵਿੰਗ ਦੇ ਵਿਦਿਆਰਥੀਆਂ ਆਕਾਸ਼, ਮਾਨਵ, ਲੱਕੀ, ਮਨਮੀਤ, ਰਮਨਦੀਪ, ਗਰਵੀਤ, ਲਕਸ਼, ਭਵਨੇਸ਼, ਗਵਿਆ, ਸੰਸਕ੍ਰਿਤੀ, ਤਨਵੀ, ਪ੍ਰਭਲੀਨ, ਸਵਾਤੀ, ਨਵਰੀਤ, ਅਨਹਦ ਆਦਿ ਆਮ ਬਣ ਅਤੇ ਫਲ ਲੈ ਕੇ ਸੰਸਥਾ ਵਿੱਚ ਆਏ ਅਤੇ ਫਲਾਂ ਦੇ ਮਹੱਤਵ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਹ ਫਲ ਇੱਕ ਦੂਸਰੇ ਦੇ ਨਾਲ ਮਿਲਕੇ ਖਾਦੇ। ਅਧਿਆਪਕਾਂ ਵਲੋਂ ਵੱਖ ਵੱਖ ਵਿਟਾਮਿਨਜ਼, ਆਇਰਨਜ਼ ਦੀ ਜਾਣਕਾਰੀ ਦਿੱਤੀ ਗਈ ਉੱਥੇ ਹੀ ਫਲ ਜ਼ਿਆਦਾ ਖਾਣ ਦੇ ਬਾਰੇ ਵਿੱਚ ਵੀ ਦੱਸਿਆ। ਜਿਸ ਵਿਚ ਵਿਦਿਆਰਥੀਆਂ ਦੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਆਉਂਦ।

No comments: