BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕਨਿੰਆ ਕਾਲਜ ਵਿਚ ਸਲੋਗਨ ਰਾਈਟਿੰਗ ਮੁਕਾਬਲਾ

ਕਪੂਰਥਲਾ 11 ਅਗਸਤ (ਜਸਵਿੰਦਰ ਆਜ਼ਾਦ)- ਹਿੰਦੂ ਕੰਨਿਆ ਕਾਲਜ ਵਿਚ ਐਨ. ਐਸ. ਐਸ. ਯੂਨਿਟ ਵਲੋਂ ਸੱੱਵਛ ਭਾਰਤ ਪਖਵਾੜਾ ਤਹਿਤ ਚਲ ਰਹੇ 'ਸੱੱਵਛਤਾ' ਅਭਿਆਨ ਅੰਦਰ ਸਲੋਗਨ ਰਾਈਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਵੱੱਖ-ਵੱੱਖ ਤਰ੍ਹਾਂ ਦੇ ਸਲੋਗਨ ਲਿਖੇ। ਵਿਦਿਆਰਥੀਆ ਨੇ ਵੱੱਖ-ਵੱੱਖ ਰੰਗਾਂ ਅਤੇ ਆਪਣੀ ਕਲਪਨਾ ਦਾ ਇਸਤੇਮਾਲ ਕਰ ਕੇ ਸੱੱਵਛਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਮੁੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿਚ ਸਵੱੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਪਲਵੀ, ਬੀ.ਏ. ਪੰਜਵਾਂ ਸਮੈਸਟਰ ਨੇ ਪਹਿਲਾ ਸਥਾਨ ਅਤੇ ਡਿੰਪਲ ਪੁਰੀ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕੁਲਵਿੰਦਰ ਕੌਰ, ਹਿੰਦੀ ਵਿਭਾਗ ਦੇ ਮੁਖੀ ਅਤੇ ਮਧੂ ਸੇਠੀ, ਮਿਊਜ਼ਿਕ ਵਿਭਾਗ ਦੇ ਮੁਖੀ ਨੇ ਮੁਕਾਬਲੇ ਦੀ ਜੱੱਜਮੈਂਟ ਕੀਤੀ। ਇਹ ਮੁਕਾਬਲਾ ਵਿਜੇੈ ਪਠਾਨੀਆ, ਇਕਨਾਮਿਕਸ ਵਿਭਾਗ ਦੇ ਮੁਖੀ ਦੀ ਦੇਖ ਰੇਖ ਵਿਚ ਹੋਇਆ।

No comments: