ਜਲੰਧਰ 2 ਅਗਸਤ (ਜਸਵਿੰਦਰ ਆਜ਼ਾਦ)- ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਚ ਪਹਿਲੀ ਜਮਾਤ ਵਿਚ ਪੜ੍ਹਣ ਵਾਲੀ ਹੁਸ਼ਿਆਰ ਵਿਦਿਆਰਥਣ ਅਵਰੀਨ ਕੌਰ ਨੇ ਓਪਨ ਇੰਟਰ ਸਕੂਲ ਸਕੇਟਿੰਗ ਚੈਂਪੀਨਸ਼ਿਪ ਵਿਚ ਰਿੰਕ ਰੇਸ 2 ਕਵਾਰ੍ਡ੍ਸ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲ੍ਡ ਮੈਡਲ ਹਾਸਿਲ ਕੀਤਾ। ਇਸ ਚੈਂਪੀਨਸ਼ਿਪ ਡਿਸਟ੍ਰਿਕ ਜ਼ੋਨਲ ਸਕੇਟ੍ਰਿੰਗ ਐਸੋਸੀਏਸਨ ਵਲੋਂ ਪੁਲਿਸ ਡੀ. ਏ. ਵੀ. ਵਿਚ ਕਾਰਵਾਈ ਗਈ। ਇਸ ਪ੍ਰਤੀਯੋਗਿਤਾ ਵਿਚ 20 ਸਕੂਲ ਦੇ 250 ਸਕੇਟਰਸ ਨੇ ਭਾਗ ਲਿਆ। ਚੈਂਪੀਨਸ਼ਿਪ ਵਿਚ ਇਨਲਾਈਂ ਅਤੇ ਕਵਾਰ੍ਡ੍ਸ ਪ੍ਰਤੀਯੋਗਿਤਾ ਕਾਰਵਾਈ ਗਈ। ਅਵਰੀਂ ਕੌਰ ਨੇ ਪਹਿਲੇ ਵੀ ਇੰਟਰ ਸਕੂਲ ਰੋਲਰ ਸਕੇਟਿੰਗ ਚੈਂਪੀਨਸ਼ਿਪ ਵਿਚ ਗੋਲ੍ਡ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਮਨ ਵਧਾਇਆ ਹੈ ਮੁਖ ਮਹਿਮਾਨ ਦੇ ਤੋਰ ਤੇ ਵਿਧਾਇਕ ਬਾਵਾ ਹੇਨਰੀ ਅਤੇ ਪ੍ਰਿੰਸੀਪਲ ਰਸ਼ਿਮ ਵਿਚ (ਪੁਲਿਸ ਡੀ. ਏ ਵੀ ) ਮੌਜੂਦ ਸਨ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਅਵਰੀਨ ਕੌਰ ਨੂੰ ਵਧਾਈ ਦਿਤੀ ਤੇ ਪ੍ਰਸੰਸਾ ਕੀਤੀ। HOD ਸੰਜੀਵ ਭਾਰਦਵਾਜ ਅਤੇ ਵਾਈਜ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਅਵਰੀਨ ਕੌਰ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਸ ਨੂੰ ਪ੍ਰੋਤਸਾਹਿਤ ਕੀਤਾ।
No comments:
Post a Comment