BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹੇੜੂ ਵਿਖੇ ਜਗਰਾਤਾ

  • 28 ਸਤੰਬਰ ਨੂੰ ਪ੍ਰਸਿੱਧ ਗਾਇਕ ਆਸ਼ੂ ਸਿੰਘ ਮਹਾਂਮਾਈ ਦੀ ਮਹਿਮਾ ਦਾ ਗੁਣਗਾਣ ਕਰਨਗੇ
ਫਗਵਾੜਾ 15 ਸਤੰਬਰ (ਹਰੀਸ਼ ਭੰਡਾਰੀ)- ਪਿੰਡ ਮਹੇੜੂ ਵਿਖੇ ਮਹਾਂਮਾਈ ਦਾ ਸਾਲਾਨਾ ਜਗਰਾਤਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿਤੀ 28 ਸਤੰਬਰ ਨੂੰ ਸਰਧਾ ਸਹਿਤ ਕਰਵਾਇਆ ਜਾ ਰਿਹਾ ਹੈ। ਤਲਵਿੰਦਰ ਜੌਹਲ ਨੇ ਦੱਸਿਆ ਕਿ ਹਮੇਸ਼ਾ ਦੀ ਤਰ੍ਹਾਂ ਮਹਾਂਮਾਈ ਦੇ ਲੰਗਰ 28 ਨੂੰ ਦਿਨ ਵੇਲੇ ਹੀ ਵਰਤਣਗੇ ਅਤੇ 28 ਸਤੰਬਰ ਰਾਤ ਨੂੰ ਹੀ ਪ੍ਰਸਿੱਧ ਗਾਇਕ ਆਸ਼ੂ ਸਿੰਘ ਮਹਾਂਮਾਈ ਦੀ ਮਹਿਮਾ ਗਾਉਣਗੇ। ਜਾਣਕਾਰੀ ਦਿੰਦੇ ਸਮੇਂ ਨਰੇਸ਼ ਧੀਰ, ਸੁਖਵਿੰਦਰ ਸਿੰਘ ਕਾਲਾ, ਟਵਿੰਕਲ ਬੱਤਰਾ, ਸੰਨੀ ਜੋਹਲ, ਅਸ਼ੋਕ ਸ਼ਰਮਾ, ਨਰਜੀਤ ਸਿੰਘ, ਨਰਿੰਦਰ ਪਾਲ, ਬਲਵੀਰ 'ਲਾਲਾ',ਤੀਰਥ,ਸੰਨੀ ਜੌਹਲ,ਸੰਦੀਪ, ਸਤਿੰਦਰ ਸੰਧੂ,ਅਭੀ ਚੋਪੜਾ, ਜਗਜੀਤ ਸਿੰਘ ਮੱਲ੍ਹੀ 'ਜੋਤੀ' ਆਦਿ ਹਾਜ਼ਿਰ ਸਨ।

No comments: