BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਚਿਆਂ ਦੁਆਰਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ ਗਿਆ

ਰਾਵਣ ਦੇ ਪੁਤਲੇ ਸਾਹਮਣੇ ਖੜ੍ਹੀ ਬੱਚਿਆਂ ਦੀ
ਸਾਰੀ ਟੀਮ ਰਾਹੁਲ, ਨੀਰਜ, ਅਭੀ, ਆਰੀਅਨ
ਜਲੰਧਰ 30 ਸਤੰਬਰ (ਜਸਵਿੰਦਰ ਆਜ਼ਾਦ)- ਗੜ੍ਹਾ ਪਿੰਡ ਦੇ ਮੁਹੱਲੇ ਕੰਨਿਆਂਵਾਲੀ ਦੇ ਬਚਿਆਂ ਦੁਆਰਾ ਰਾਵਣ ਦਾ ਪੁਤਲਾ ਬਣਾਇਆ ਗਿਆ ਜਿਸ ਨੂੰ ਬੱਚਿਆਂ ਨੇ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਮਨਾਇਆ। ਇਸ ਮੌਕੇ ਤੇ ਮੁਹੱਲੇ ਦੇ ਬਹੁਤ ਸਾਰੇ ਲੋਕ ਸ਼ਾਮਿਲ ਹੋਏ ਕਾਫੀ ਲੋਕਾਂ ਨੇ ਵੱਡੇ ਦੁਸਹਿਰੇ ਵਿਚ ਜਾਣ ਦੀ ਥਾਂ ਬੱਚਿਆਂ ਦੁਆਰਾ ਮਨਾਇਆ ਗਿਆ ਦੁਸਹਿਰਾ ਵੇਖਣਾ ਹੀ ਪਸੰਦ ਕੀਤਾ।

No comments: