BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਲਾਨਾ 11ਵਾਂ ਮਹਾਮਾਈ ਦਾ ਜਗਰਾਤਾ ਕਰਵਾਇਆ

ਜੰਡਿਆਲਾ ਗੁਰੂ 30 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸ਼ਹਿਰ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖੁਪੂਰਾ ਵਿਖੇ 11ਵਾਂ ਸਲਾਨਾ ਜਗਰਾਤਾ ਕਾਂਗੜਾ ਸੇਵਕ ਸਭਾ ਤੇ ਮੁਹੱਲਾ ਵਾਸੀਆ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਤੋਰ ਤੇ ਕੋਸਲਰ ਹਰਜਿੰਦਰ ਸਿੰਘ ਬਾਹਮਣ ਤੇ ਸਵਿੰਦਰ ਸਿੰਘ ਚੰਦੀ ਵਿਸ਼ੇਸ਼ ਤੋਰ ਤੇ ਪਹੁੰਚੇ।ਪਵਨ ਸਤਾਰਾ ਐਂਡ ਤੇ ਮੁਕੇਸ਼ ਐਂਡ ਪਾਰਟੀ ਨੇ ਭੇਂਟਾ ਗਾ ਕੇ ਸੰਗਤ ਨੂੰ ਨਿਹਾਲ ਕੀਤਾ। ਜਗਰਾਤੇ ਦੌਰਾਨ ਕਾਗੜ੍ਹਾਂ ਸੇਵਕ ਸਭਾ ਦੇ ਪ੍ਰਧਾਨ ਵੱਲੋ ਹਰਜਿੰਦਰ ਸਿੰਘ ਕੋਸਲਰ,ਸਵਿੰਦਰ ਸਿੰਘ ਚੰਦੀ,ਗੁਰਦੀਪ ਸਿੰਘ ਨਾਗੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਗੋਲਡੀ ਸ਼ਰਮਾ, ਸੁਨੀਲ ਚਤਰਥ, ਗੁਰਦੀਪ ਸਿੰਘ ਨਾਗੀ ਪ੍ਰਧਾਨ ਮਾਝਾ ਪੈ੍ਰਸ ਕਲੱਬ, ਡਾਂ ਅਸ਼ਵਨੀ ਸ਼ਰਮਾ, ਅਨੂਪ ੳਹਰੀ, ਸੰਜੀਵ ਕੁਮਾਰ ਹੈਪੀ, ਰਘੂ ਅਰੋੜਾ, ਕਾਲਾ, ਸੁਖਚੈਨ ਸਿੰਘ ਅਰੋੜਾ, ਰਾਮੇਸ਼ ਕੁਮਾਰ ਭੋਲਾ, ਲਾਹੋਰੀ, ਪ੍ਰਿੰਸ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ ਚੰਦੀ, ਸਾਬੀ, ਐਮਪੀ ਮੱਲੀ, ਗੁਰਭੇਜ ਸਿੰਘ, ਮਨਦੀਪ ਸ਼ਰਮਾ ਮਨਦੀਪ ਸਿੰਘ ਦੀਪੂ, ਦਿਲਪ੍ਰੀਤ ਸਿੰਘ, ਬਿੱਟੂ ਆਟਾ ਚੱਕੀ ਵਾਲੇ, ਆਸ਼ੂ ਅਰੋੜਾ, ਕੰਵਲਜੀਤ ਸਿੰਘ ਲਾਡੀ, ਸੰਨੀ, ਦਲੀਪ ਸਿੰਘ, ਮਹਿੰਦਰ ਸਿੰਘ ਆਦਿ ਹਾਜਿਰ ਸਨ।

No comments: