BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਗਵਾਨ ਵਾਲਮੀਕਿ ਉਤਸਵ ਕਮੇਟੀ ਕਮਲ ਵਿਹਾਰ ਵੱਲੋ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਜਲੰਧਰ 7 ਅਕਤੂਬਰ (ਦਲਵੀਰ ਸਿੰਘ)- ਜਲੰਧਰ ਦੇ ਮੁਹੱਲਾ ਕਮਲ ਵਿਹਾਰ ਰੇਲਵੇ ਫਾਟਕ ਦੇ ਕੋਲ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਕਮਲ ਵਿਹਾਰ ਵੱਲੋ ਬਹੁਤ ਧੂਮਧਾਮ ਨਾਲ ਮਨਾਇਆ। ਇਸ ਮੌਕੇ ਤੇ ਮੁੱਖ ਮਹਿਮਾਨ ਸੈਟਰਲ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਅਤੇ ਚੰਦਨ ਗਰੇਵਾਲ, ਮਨਮੋਹਨ ਸਿੰਘ ਰਾਜੂ, ਬੰਟੂ ਸਭਰਵਾਲ ਵਿਨੋਦ ਕੁਮਾਰ, ਨਰੇਸ਼ ਪ੍ਰਦਾਨ, ਹਰੀਸ਼ ਸਭਰਵਾਲ, ਗੋਲੂ ਗਿਲ ਅਤੇ ਸੋਮ ਨਾਥ ਮੁੱਖ ਤੋਰ ਤੇ ਪੁਹੰਚੇ। ਇਸ ਮੌਕੇ ਤੇ ਭਗਵਾਨ ਵਾਲਮੀਕਿ ਉਤਸਵ ਕੇਮਟੀ ਕਮਲ ਵਿਹਾਰ ਦੇ ਪ੍ਰਧਾਨ ਰਾਜੀਵ ਕਿਟੂ ਨੇ ਆਏ ਮਹਿਮਾਨਾਂ ਦਾ ਅਤੇ ਸੰਗਤਾ ਦਾ ਧੰਨਵਾਦ ਕੀਤਾ ਅਤੇ ਕੇਮਟੀ ਦੇ ਬਾਕੀ ਮੈਂਬਰ ਰੂਬੀ, ਸਨੀ ਸੇਠੀ, ਹਿਮਾਸੂ ਆਸੂ, ਤਰੂਣ,ਸੁਨੀਲ, ਸੋਨੂੰ ਸਹੋਤਾ,ਰੋਕੀ, ਸਨੀ ਦਾਦਰ, ਜੋਜੋ,ਬੂਨੀ,ਹਰਦੀਪ ਕਸ਼ਾਲ ਗਿਲ ਇਹਨਾ ਸਾਰਿਆ ਤੋ ਇਲਾਵਾ ਕੈਲਾਸ਼, ਸੁਰਿੰਦਰ ਸੇਠੀ, ਰਕੇਸ਼ ਲੱਕੀ ਅਤੇ ਵਿੱਕੀ ਆਦਿ ਮੋਜੂਦਾ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਤਿੰਦਰ ਨਿੱਕਾ ਨੇ ਨਿਭਾਈ ।

No comments: