BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀ ਟੀ ਰੋਡ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ

ਜੰਡਿਆਲਾ ਗੁਰੂ 15 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਦੇਰ ਸ਼ਾਮ ਸਥਾਨਕ ਜੀ ਟੀ ਰੋਡ 'ਤੇ ਗੁਨੋਵਾਲ ਰੋਡ ਕੋਲੋਂ ਇਕਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਸੂਚਨਾ ਕਿਸੇ ਰਾਹਗੀਰ ਨੇਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਵਲੋਂ ਇਸ ਦੀ ਤਲਾਸ਼ੀ ਲੈਣ 'ਤੇ ਕੁਝਕਾਗਜ਼ਾਤ ਮਿਲੇ। ਜਿਸ ਤੋਂ ਉਸਦੀ ਪਛਾਣ ਗੁਰਮੀਤ ਸਿੰਘ ਵਾਸੀ ਸੌ ਫੁਟੀ ਰੋਡ ਅੰਮ੍ਰਿਤਸਰ ਵਲੋਂ ਹੋਈ।ਪੁਲੀਸ ਵਲੋਂ ਸੂਚਿਤ ਕਰਨ 'ਤੇਮ੍ਰਿਤਕ ਦੀ ਪਤਨੀ ਇੰਦਰਜੀਤ ਕੌਰ ਮੌਕੇ 'ਤੇ ਪਹੁੰਚੀ 'ਤੇ ਕਿਹਾ ਕਿ ਉਸਦਾ ਪਤੀ ਕੱਲ ਸਵੇਰੇ ਦੱਸ ਵਜੇ ਦਾ ਘਰੋਂ ਗਿਆ ਸੀ ਪਰਵਾਪਿਸ ਘਰ ਨਹੀਂ ਆਇਆ।ਅੱਜ ਪੁਲੀਸ ਨੇ ਉਨ੍ਹਾਂ ਨੂੰ ਉਸਦੇ ਪਤੀਦੀ ਲਾਸ਼ ਮਿਲਣ ਬਾਰੇ ਸੂਚਿਤ ਕੀਤਾ। ਮ੍ਰਿਤਕ ਦੀ ਪਤਨੀ ਨੇ ਆਪਣੇਪਤੀ ਦੀ ਮੌਤ ਕਿਸ ਤਰ੍ਹਾਂ ਹੋਈ ਬਾਰੇ ਅਨਜਾਨਤਾ ਪ੍ਰਗਟ ਕੀਤੀ। ਪੁਲੀਸ ਨੇ ਕਿਹਾ ਕੇ ਲਾਸ਼ ਦੀ ਪੋਸਟਮਾਰਟਮ ਆਉਣ ਤੋਂ ਬਾਅਦ ਹੀਕਿਸੇ ਨਤੀਜੇ 'ਤੇ ਪਹੁੰਚ ਸਕਦੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

No comments: