BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲੰਧਰ ਦੇ ਭਾਰਤ ਨਗਰ ਵਿਚ ਲੋਕਜਨ ਸੇਵਾ ਸੁਸਾਇਟੀ ਵੱਲੋ ਝੰਡੇ ਦੀ ਰਸਮ ਅਦਾ ਕੀਤੀ ਗਈ

ਜਲੰਧਰ 9 ਅਕਤੂਬਰ (ਦਲਵੀਰ ਸਿੰਘ)- ਜਲੰਧਰ ਦੇ ਮੁਹੱਲਾ ਭਾਰਤ ਨਗਰ ਨੇੜੇ ਚੁਗਿੱਟੀ ਵਿਚ ਲੋਕਜਨ ਸੇਵਾ ਸੁਸਾਇਟੀ ਵੱਲੋ ਪਿਛਲੇ 15 ਸਾਲ ਤੋ ਲਗਾਤਾਰ ਜਾਗਰਣ ਕਰਵਾਇਆ ਜਾ ਰਿਹਾ ਹੈ ਜੋ ਕਿ ਇਸ ਸਾਲ 21-10-17 ਤਰੀਕਾ ਨੂੰ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਕਾਂਗਰਸ ਆਗੂ ਦੀਨਬੰਦੂ ਦੀਨਾਨਾਥ, ਮਨਜੀਤ ਸਿੰਘ ਸਿਮਰਨ, ਜਸਵਿੰਦਰ ਸਿੰਘ ਬਿੱਲਾ, ਧਰਮਿੰਦਰ ਰਾਣਾ, ਆਲਮ ਅਲੀ, ਸੁਨੀਲ ਔਰੜਾ, ਕਪਿਲ, ਰੇਸ਼ਮ ਗਿਲ ,ਲਵਲੀ, ਟੋਨੀ, ਸੁਭਾਸ਼, ਪਵਨ ਮਹੰਤ, ਇਕਬਾਲ ਸਿੰਘ, ਰਾਮ ਦਿਆਲ, ਨਰੇਸ਼, ਬਬਲੂ ਸੋਨੀ,ਕਮਲੇਸ਼ ਸਿੰਘ, ਰਾਜੂ ਸਿੰਘ, ਵਿਜੇ ਪਕਾਸ਼, ਤਿਵਾੜੀ, ਰਾਮ, ਮਹਾਵੀਰ ਸੇਠ, ਵਿਨੋਦ ਜਸਵਾਲ, ਅਰਵਿੰਦ, ਰਜਨੀਸ਼ ਕੁਮਾਰ, ਦੇਵ ਰਾਜ, ਔਸਕ ਕੁਮਾਰ, ਜਸਵਿੰਦਰ ਜੱਸੀ, ਨੀਲਮ ਜਸਵਾਲ, ਸਾਤੀ ਦੇਵੀ, ਊਸ਼ਾ ਰਾਣੀ, ਕਮਲੇਸ਼, ਸਰੋਜ, ਸਰਮਿਲਾ ਅਤੇ ਹਰ ਕਾਫੀ ਮੱਹੁਲਾ ਨਿਵਾਸੀ ਸਨ।

No comments: