BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ੀ੍ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਅਾਂ ਵਿੱਚ ਖੇਡ ਮੁਕਾਬਲੇ ਕਰਵਾੲੇ

ਜੰਡਿਆਲਾ ਗੁਰੂ 29 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ੲਿਥੋਂ ਤਿੰਨ ਕਿਲੋਮੀਟਰ ਦੂਰ ਤਰਨਾ ਦਲ ਦੀ ਰਹਿਨਮੲੀ ਹੇਠ ਚਲ ਰਹੀ  ਸੀ ,ਬੀ ,ਅੈਸ ,ਸੀ ਸੰਸਥਾ ਸ਼ੀ੍ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਅਾਂ ਛੋਟੇ ਬੱਚਿਅਾਂ ਦੀਅਾਂ ਖੇਡਾਂ ਅਤੇ ਪੰਜਾਬੀ ਕਲਚਰ ਗਿੱਧਾ ਮੁਕਾਬਲੇ ਵੀ ਕਰਵਾੲੇ ਗੲੇ ੲਿਹਨਾ ਗੇਮਾ ਵਿੱਚ ਬੱਚਿਅਾ ਦੇ ਮਾਤਾ ਪਿਤਾ ਦਾਦਾ ਦਾਦੀ ਵੀ ਸ਼ਾਮਿਲ ਹੋੲੇ । ੲਿਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਜੀ ,ਸ੍ ; ੲਿੰਦਰਪਾਲ ਸਿੰਘ ਰਿਟਾਰਡ ਸੁਪਰਡੈਟ ਪੰਜਾਬ ਸਕੂਲ ਸਿਖਿਅਾ ਬੋਰਡ ਮੋਹਾਲੀ ,ਟਰੈਫਿਕ ੲੈਜੂਕੇਸ਼ਨ ਦਿਹਾਤੀ ਦੇ ਸੈਲ ੲਿੰਚਾਰਜ ਸ੍ ; ਪ੍ਭਦਿਅਾਲ ਸਿੰਘ,ਸਹਾੲਿਕ ੲਿੰਦਰਮੋਹਨ ਸਿੰਘ ;ਜੇ .ਸੀ ਮੋਟਰ ਤੋਂ ਮੈਡਮ ਸ਼ੀਤਲ ਹੰਸ ਸ਼ਾਮਿਲ ਹੋੲੇ । ੲਿਸ ਮੌਕੇ ਤੇ ਅਾੲੇ ਮਹਿਮਾਨਾ ਨੂੰ ਬਾਬਾ ਗੱਜਣ ਸਿੰਘ ਜੀ ਵੱਲੋ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਅਾ । ੲਿਸ ਮੌਕੇ ਬਾਬਾ ਜੀ ਨੇ ਨਸ਼ਾ ਛੱਡਣਅਤੇ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਲੲੀ ੲਿੱਕ ਨਵੇ ਪੋ੍ਗਰਾਮ ਨੂੰ ਵੀ ਹਰੀ ਝੰਡੀ ਦਿੱਤੀ । ੳੁਹਨਾਂ ਨੇ ਕਿਹਾ ਕਿ ੲਿਸ ਮੁਹਿੰਮ ਵਿੱਚ ਸਰਕਾਰ ਵੀ ੳੁਹਨਾਂ ਦਾ ਸਾਥ ਦੇਵੇ। ੲਿਸ ਮੌਕੇ ਸਕੂਲ ਦੇ ਪਿ੍ਸੀਪਲ ਸ੍; ਪਲਵਿੰਦਰ ਪਾਲ ਸਿੰਘ ਜੀ  ਨੇ ਕਿਹਾ ਕਿ ਅਸੀਂ ਘੱਟ ਖਰਚੇ ਵਿੱਚ  ਵਧੀਅਾ ਅੈਜੂਕੇਸ਼ਨ ਫੁਲੀ ੲੇ.ਸੀ ਸਕੂਲ ਅਤੇ ਹੋਰ ਸਹੂਲਤਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾ । ੳੁਹਨਾ ਜੇਤੂ ਮਾਤਾ ਪਿਤਾ, ਦਾਦਾ ਦਾਦੀ, ਬੱਚਿਅਾ ਨੂੰ ੲਿਨਾਮ ਵੰਡੇ। ੲਿਸ ਮੌਕੇ ਸਕੂਲ ਕਲਰਕ ਪਿਅਾਰਾ ਸਿੰਘ ਸਾੲਿੰਸ ਟੀਚਰ ਅਮਿ੍ਤਪਾਲ ਸਿੰਘ ਕੁਰਾਡੀਨੇਟਰ ੳੂਸ਼ਾਰਾਣੀ ,ਫਿਜੀਕਲ ਸਿਖਿਅਾ ਟੀਚਰ ਪ੍ਭਜੋਤ ਕੌਰ , ਮਨਦੀਪ ਕੌਰ , ਰਵਰੂਪ ਸਿੰਘ ਸਕੂਲ ਅੈਕਟੀਵਿਟੀ ਟੀਚਰ ਜਸਮੀਤ ਕੌਰ ਅਤੇ ਕਵਲਜੀਤ ਕੌਰ ,ਹਰਪੀ੍ਤ ਕੌਰ , ਜੋਤੀ , ਰਵਨੀਤ ਕੌਰ ਅਤੇ ਸਮੂਹ ਸਟਾਫ ਹਾਜਰ ਸਨ। ੲਿਸ ਮੌਕੇ ਚਾਹ , ਪਾਣੀ , ਲੰਗਰ ਦਾ ਵੀ ਖਾਸ ਪ੍ਬੰਧ ਕੀਤਾ ਗਿਅਾ।

No comments: