BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ 'ਦੁਸਹਿਰੇ'ਦਾ ਤਿਉਹਾਰ ਧੂਪੂਜਾ ਕਰਨ ਧੂਮ ਧਾਮ ਨਾਲਮਨਾਇਆ

ਰਾਵਣ ਦਾ ਪੁਤਲਾ ਫੂਕਣ ਮੌਕੇ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਆਪਣੇ ਸਾਥੀਆਂ ਸਮੇਤ।
ਜੰਡਿਆਲਾ ਗੁਰੂ, 30 ਸਤੰਬਰ (ਕਵਲਜੀਤ ਸਿਘ)- ਸਥਾਨਕ ਦੁਸਹਿਰਾ ਗਰਾਊਂਡ ਵਿਖੇ ਬਦੀ 'ਤੇਨੇਕੀ ਦੀ ਜਿੱਤ ਦਾ ਪ੍ਰਤੀਕ ਤਿਊਹਾਰ ਦੁਸਹਿਰਾਬੜੀ ਧੂਮ ਧਾਮ ਨਾਲ ਐਡਵੋਕੇਟ ਰਾਜ ਕੁਮਾਰਮਲਹੋਤਰਾ ਦੀ ਅਗਵਾਈ ਹੇਠ ਮਨਾਇਆਗਿਆ।ਦੁਸਹਿਰਾ ਕਮੇਟੀ ਵਲੋਂ ਸਥਾਨਕਧਰਮਸ਼ਾਲਾ ਵਿਖੇ ਪੂਜਾ ਕਰਨ ਉਪਰੰਤਦੁਸਹਿਰੇ ਨਾਲ ਸਬੰਧਤ ਝਾਕੀਆਂ ਬਜ਼ਾਰਾਂਵਿਸ਼ਾਲ ਸ਼ੋਭਾ ਯਾਤਰਾ ਦੇ ਰੂਪ ਵਿੱਚ ਕੱਢਦੇ ਹੋਏਦੁਸਹਿਰਾ ਗਰਊਂਡ ਵਿੱਚ ਪਹੁੰਚੇ। ਉਪਰੰਤਰਾਵਣ ਦੇ ਪੁਤਲੇ ਨੂੰ ਐਡਵੋਕੇਟ ਰਾਜ ਕੁਮਾਰਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਨੇਆਪਣੇ ਸਾਥੀਆਂ ਸਮੇਤ ਅੱਗਨੀ ਦਿਖਾ ਕੇਫੂਕਿਆ।ਇਸ ਮੌਕੇ ਰਾਕੇਸ਼ ਕੁਮਾਰ ਰਿੰਪੀਸਾਬਕਾ ਕੌਂਸਲਰ, ਕੌਂਸਲਰ ਰਣਧੀਰ ਸਿੰਘਧੀਰਾ, ਕੌਂਸਲਰ ਭੁਪਿੰਦਰ ਸਿੰਘ ਹੈਪੀ,ਕੁਲਵਿੰਦਰ ਸਿੰਘ ਕਿੰਦਾ, ਇੰਦਰ ਸਿੰਘਮਲਹੋਤਰਾ ਸਾਬਕਾ ਕੌਂਸਲਰ, ਪਿੰੰ੍ਰਸ ਪਾਸੀ,ਹੈਪੀ ਬਰਾੜ, ਰਾਹੁਲ ਮਲਹੋਤਰਾ, ਮਨਜੀਤਸਿੰਘ ਗਰੋਵਰ, ਬਲਰਾਮ ਸੂਰੀ, ਜੁਗਿੰਦਰ ਪਾਲਸੂਰੀ, ਸੁਭਾਸ਼ ਕੁਮਾਰ, ਬ੍ਰਿਜ ਲਾਲ ਮਲਹੋਤਰਾ,ਹਰਭਜਨ ਸਿੰਘ ਟਰਾਲੀ ਵਾਲੇ ਸਾਬਕਾਕੌਂਸਲਰ ਅਤੇ ਸਮੂਹ ਇਲਾਕਾ ਨਿਵਾਸੀ ਹਾਜਰ ਸਨ।

No comments: