BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਸਟ੍ਰੇਲੀਆ ਇੰਗਲਿਸ਼ ਸੈਂਟਰ ਵਿਚ ਫਿਲਮ ਆਡੀਸ਼ਨ

ਜਲੰਧਰ 7 ਅਕਤੂਬਰ (ਦਲਵੀਰ ਸਿੰਘ)- ਅੱਜ ਜਲੰਧਰ ਸ਼ਹਿਰ ਵਿੱਚ ਬਾਲੀਵੁੱਡ ਫਿਲਮਸ ਕਾਸਟਿੰਗ ਡਾਇਰੈਕਟਰ ਬਲਕਾਰ ਸਿੰਘ ਦੀ ਟੀਮ ਵੱਲੋ ਆਸਟ੍ਰੇਲੀਆ ਇੰਗਲਿਸ਼ ਸੈਂਟਰ ਵਿਚ ਫਿਲਮ ਆਡੀਸ਼ਨ ਲਈ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਨਾਮਵਰ ਤੇ ਨਵੇਂ ਕਲਾਕਾਰਾਂ ਨੇ ਭਾਗ ਲਿਆ। ਇਸ ਮੌਕੇ ਆਸਟ੍ਰੇਲੀਆ ਇੰਗਲਿਸ਼ ਸੈਂਟਰ ਦੇ ਰਾਜ ਸਾਦਿਕ ਨੇ ਦੱਸਿਆ ਕਿ ਉਨਾਂ ਦੇ ਸੈਟਰ ਇਸ ਤਰ੍ਹਾ ਦੀਆ ਗਤੀਵਿਧੀਆ ਨੂੰ ਕਰਦਾ ਰਹਿੰਦਾ ਹੈ ਅਤੇ ਪਹਿਲ ਦੇ ਆਧਾਰ ਤੇ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਜਾਦਾ ਹੈ ।

No comments: