BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੱਖ ਵੱਖ ਮੰਦਿਰਾ ਵਿਚ ਕਰਵਾਚੋਥ ਦੀ ਪੂਜਾ ਕੀਤੀ ਗਈ

ਜਲੰਧਰ 8 ਅਕਤੂਬਰ (ਦਲਵੀਰ ਸਿੰਘ)- ਜਲੰਧਰ ਸ਼ਹਿਰ ਦੇ ਵੱਖ ਵੱਖ ਮੰਦਿਰਾ ਵਿਚ ਕਰਵਾਚੋਥ ਦੀ ਪੂਜਾ ਕੀਤੀ ਗਈ। ਇਸ ਤਰ੍ਹਾ ਪ੍ਰੀਤ ਨਗਰ ਲਾਡੋਵਾਲੀ ਰੋਡ ਸ਼੍ਰੀ ਹਰੀਮੰਦਰ ਵਿੱਚ ਵੀ ਅੱਲਗ ਅੱਲਗ ਮੱਹੁਲਾ ਤੋ ਆਈ ਔਰਤਾ ਵੱਲੋ ਆਪਣੇ ਆਪਣੇ ਪਤੀਆ ਦੀ ਲੰਮੀ ਉਮਰ ਦੀ ਅਰਦਾਸ ਕੀਤੀ। ਹਰ ਔਰਤ ਦੇ ਹੱਥ ਵਿਚ ਇਕ ਦੀਵਾ ਅਤੇ ਪੂਜਾ ਦਾ ਸਮਾਨ ਸੀ। ਇਸ ਵੇਲੇ ਮੰਦਿਰ ਦੇ ਪੁਜਾਰੀ ਸ਼੍ਰੀ ਬਿੱਟੂ ਪੰਡਿਤ ਨੇ ਆਈਆ ਔਰਤਾ ਨੂੰ ਕਰਵਾਚੋਥ ਦੀ ਕਥਾ ਸੁਣਾਈ।

No comments: