BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਂਗਰਸ ਪਾਰਟੀ ਵੱਲੋ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਮਨਾਇਆ ਗਿਆ

ਜਲੰਧਰ 2 ਅਕਤੂਬਰ (ਦਲਵੀਰ ਸਿੰਘ)- ਜਲੰਧਰ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਹਾੜਾ ਮਨਾਇਆ। ਮਹਾਤਮਾ ਗਾਂਧੀ ਜੀ ਦਾ ਕੰਪਨੀ ਬਾਗ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਸਾਸ਼ਤਰੀ ਚੋਕ ਵਿਚ ਫੁੱਲ ਭੇਟ ਕੀਤੇ। ਇਸ ਮੌਕੇ ਤੇ ਸਾਂਸਦ ਸੰਤੋਖ ਸਿੰਘ ਚੋਧਰੀ, ਵਿਧਾਇਕ ਰਾਜਿੰਦਰ ਬੇਰੀ, ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਰਾਜ ਕੁਮਾਰ ਰਾਜੂ, ਸਤਨਾਮ ਬਿੱਟਾ, ਅਮਿਤ ਖੋਸ਼ਲਾ, ਜਗਦੀਸ਼ ਰਾਜਾ, ਵਿਪਨ ਕੁਮਾਰ, ਜਸਲੀਨ ਸੇਠੀ, ਸੁਨੀਲ ਸ਼ਰਮਾ ਅਤੇ ਹਰ ਕਾਫੀ ਕਾਂਗਰਸ ਪਾਰਟੀ ਦੇ ਵਰਕਰਾ ਮੌਜੂਦਾ ਸਨ।

No comments: