BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ਾ ਛੁਡਾਓ ਕੇਂਦਰ ਵਿੱਚ ਹੰਗਾਮਾ

ਜਲੰਧਰ 2 ਅਕਤੂਬਰ (ਦਲਵੀਰ ਸਿੰਘ)- ਸਿਵਲ ਹਸਪਤਾਲ ਜਲੰਧਰ ਵਿੱਚ ਸਥਿਤ ਨਸ਼ਾ ਛੁਡਾਓ ਕੇਂਦਰ ਵਿੱਚ ਅੱਜ ਉਸ ਵੇਲੇ ਹੰਮਾਗਾ ਖੜਾ ਹੋ ਗਿਆ, ਜਦੋਂ ਕੁਝ ਲੋਕਾਂ ਨੇ ਹਸਪਤਾਲ ਸਟਾਫ ਤੇ ਸਮੇਂ ਤੋਂ ਪਹਿਲਾਂ ਮੈਡੀਕਲ ਸਟੋਰ ਬੰਦ ਕਰਨ ਦਾ ਆਰੋਪ ਲਗਾਇਆ।ਸ਼ਾਲੂ,ਅਤੁਲ ਹੰਸ ਨੇ ਆਰੋਪ ਲਗਾਉਦੇ ਹੋਏ ਦੱਸਿਆ ਕਿ ਸੈਂਟਰ ਵਿੱਚ ਦਵਾਈਆਂ ਮਿਲਣ ਦਾ ਸਮਾਂ ਸਵੇਰੇ 9 ਤੋਂ 12 ਵਜੇ ਤੱਕ ਹੈ  ਪਰ ਹਰ ਬਾਰ ਸਮੇਂ ਤੋਂ ਪਹਿਲਾ ਹੀ ਸੈਂਟਰ ਬੰਦ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਮਰੀਜ ਦੇ ਪਰਿਵਾਰਕ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

No comments: