BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਗਵਾਨ ਵਾਲਮੀਕਿ ਜੀ ਦੇ ਦਿਹਾੜੇ ਦੇ ਸਬੰਧ ਵਿੱਚ ਸੋਭਾ ਯਾਤਰਾ

ਜੰਡਿਆਲਾ ਗੁਰੂ 13 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਭਗਵਾਨ ਵਾਲਮੀਕਿ ਜੀ ਦੇ ਦਿਹਾੜੇ ਦੇ ਸਬੰਧ ਵਿੱਚ ਸੋਭਾ ਯਾਤਰਾ ਪੀਰ ਬਾਬਾ ਘੋੜੇ ਸ਼ਾਹ ਤੋ ਸੁਰੂ ਹੋਈ ਜਿਸ ਵਿੱਚ ਸੇਟ ਸੋੋਲਜਰ ਇਲਿਟ ਕਾਨਵੈਂਟ ਸਕੂਲ, ਐਸ ਏ ਜੈਨ ਸਕੂਲ, ਸੰਤ ਡੇ ਬੋਰਡਿੰਗ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਦਰਸ਼ਨ ਕੀਤਾ! ਇਹ ਸੋਭਾ ਯਾਤਰਾ ਵਿੱਚ ਭਗਵਾਨ ਵਾਲਮੀਕਿ ਆਦਿ ਵੱਖ ਵੱਖ ਝਾਕੀਆ ਪੇਸ਼ ਕੀਤੀਆ ਗਈਆ! ਇਹ ਸੋਭਾ ਯਾਤਰਾ ਸਾਰੇ ਸ਼ਹਿਰ ਦੇ ਵੱਖ ਵੱਖ ਬਜ਼ਾਰਾ ਵਿੱਚੋ ਹੁੰਦੀ ਹੋਈ ਵਾਪਿਸ ਪੀਰ ਬਾਬਾ ਘੋੜੇ ਸ਼ਾਹ ਵਿੱਖੇ ਪੁੱਜੀ! ਇਸ ਮੌਕੇ ਬੀ ਜੇ ਪੀ ਪੰਜਾਬ ਪ੍ਧਾਨ ਕੇਵਲ ਕਿ੍ਸ਼ਨ, ਬਲਵਿੰਦਰ ਗਿੱਲ, ਕੌਸਲਰ ਹਰਚਰਨ ਸਿੰਘ ਬਰਾੜ, ਹਰਭਜਨ ਸਿੰਘ ਈ ਟੀ ਉ, ਹਲਕਾ ਵਿਧਾਇਕ ਡਾ ਦਲਬੀਰ ਸਿੰਘ ਵੇਰਕਾ, ਸੀਲਾ ਸਰਮਾ,, ਬਾਬਾ ਨਿਰਮਲ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਹੀਰਾ ਸ਼ਾਹ, ਹਰਦੀਪ ਸਿੰਘ ਆਦਿ ਨੇ ਭਗਵਾਨ ਵਾਲਮੀਕਿ ਜੀ ਦੇ ਪੂਰਨਿਆਂ ਤੇ ਚੱਲਣ ਲਈ ਸੰਗਤਾ ਨੂੰ ਪੇ੍ਰਿਆ ਕੀਤੀ! ਪੀਰ ਬਾਬਾ ਘੋੜੇ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਹਰਪਾਲ ਸਿੰਘ ਨੇ ਆਈਆ ਹੋਈਆ ਸੰਗਤਾ ਨੂੰ ਯਾਦ ਗਾਈ ਚਿੰਨ ਦੇ ਕੇ ਸਨਮਾਨਿਤ ਕੀਤਾ!

No comments: