BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖਵਾਇਸ਼ ਲਾਈਫ ਸਟਾਈਲ ਦੇ ਨਾਮ ਹੇਠ ਲਗਾਈ ਗਈ

ਜਲੰਧਰ 14 ਨਵੰਬਰ (ਦਲਵੀਰ ਸਿੰਘ)- ਜਲੰਧਰ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗੁਰਸ਼ਰਨ ਸਿੰਘ ਨੇ ਦੱਸਿਆ ਕਿ 17-18 ਦਸੰਬਰ ਨੂੰ ਔਰਤਾਂ ਲਈ ਸੂਟਾਂ ਪਹਿਰਾਵੇ ਦੀਆਂ ਆਈਟਮਾਂ, ਜਿਊਲਰੀ, ਬੈਗ ਦੀ ਪ੍ਰਦਰਸ਼ਨੀ ਹੋਟਲ ਕਿੰਗ ਵਿਖੇ ਲਗਾਈ ਜਾ ਰਹੀ ਹੈ। ਜਿਸ ਵਿੱਚ ਦਿੱਲੀ, ਲੁਧਿਆਣਾ, ਪਟਿਆਲਾ ਆਦਿ ਸ਼ਹਿਰਾਂ ਤੋਂ ਆਏ ਵਪਾਰੀ ਆਪਣੇ ਸਟਾਲ ਲਗਾਉਣਗੇ ਤੇ ਕਲਾਕਾਰ ਗਾਹਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਕਾਨਫਰੰਸ ਦੌਰਾਨ ਪ੍ਰਦਰਸ਼ਨੀ ਜੋ ਕਿ ‘ਖਵਾਇਸ਼ ਲਾਈਫ ਸਟਾਈਲ’ ਦੇ ਨਾਮ ਹੇਠ ਲਗਾਈ ਜਾ ਰਹੀ ਦੀ ਸੰਚਾਲਿਕਾ, ਰਿੰਪੀ ਕੱਕੜ, ਡੌਲੀ ਹਾਂਡਾ, ਆਰ ਪੀ ਸਿੰਘ, ਕੇਐਸ ਰਾਜਪਾਲ ਆਦਿ ਮੌਜੂਦ ਸਨ।

No comments: