BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਾਦਸੇ ਚ ਏ ਐਸ ਆਈ ਗੁਰਦੀਪ ਸਿੰਘ ਦੀ ਪਤਨੀ ਦੀ ਮੋਤ

ਜਲੰਧਰ 8 ਨਵੰਬਰ (ਦਲਵੀਰ ਸਿੰਘ)- ਰਾਮਾ ਮੰਡੀ ਅਤੇ ਪੀ ਏ ਪੀ ਚੌਕ  ਵਿਚ ਪੈਦੇ ਭੂਰਮੰਡੀ ਵਿਚ ਇਕ ਏ ਐਸ ਆਈ ਗੁਰਦੀਪ ਸਿੰਘ ਦੀ ਪਤਨੀ ਦੀ ਹੋਈ ਦਰਦਨਾਕ ਮੋਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਤਲਵਿੰਦਰ ਕੌਰ ਪਤਨੀ ਏ ਐਸ ਆਈ ਗੁਰਦੀਪ ਸਿੰਘ ਵਾਸੀ ਹੁਸ਼ਿਆਰਪੁਰ ਜੋ ਕਿ ਅੱਜ ਜਲੰਧਰ ਸਕੂਟਰ ਤੇ ਜਾ ਰਹੀ ਸੀ ਤੇ ਪਿੱਛੇ ਆ ਰਹੇ ਟਰੱਕ ਨੇ ਟੱਕਰ ਮਾਰੀ ਜਿਸ ਨਾਲ ਤਲਵਿੰਦਰ ਕੌਰ ਡਿੱਗ ਗਈ। ਤੇ ਉਸਦੇ ਉਪਰੋਂ ਹੀ ਟਰੱਕ ਨਿਕਲ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੋਤ ਹੋ ਗਈ ਮੌਕੇ ਤੇ ਟਰੱਕ ਤੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ।

No comments: