BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡਿਆਲਾ ਗੁਰੂ ਨੇੜੇ ਪੈਦੇ ਪਿੰਡ ਕਿਲਾ ਮਹਿਕੇ ਦੇ ਨੇੜੇ ਮਿਲੀਅਾਂ ਦੋ ਵੱਡੀਆਂ ਹੋਈਆਂ ਲਾਸ਼ਾਂ

ਜੰਡਿਆਲਾ ਗੁਰੂ 29 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਅੱਜ ਜੰਡਿਆਲਾ ਗੁਰੂ ਦੇ ਨੇੜੇ ਪੈਦੇ ਪਿੰਡ ਕਿਲਾ ਮਹਿਕੇ ਦੇ ਬਾਹਰਵਾਰ ਸ਼ੜਕ ਦੀ ਇਕ ਸਾਇਡ ਤੇ ਦੋ ਵੱਡਿਆ ਹੋਇਆ ਦੋ ਲਾਸ਼ਾ ਮਿਲੀਆ। ਮਿਲੀਜਾਨਕਾਰੀ ਅਨੁਸਾਰ ਜਿੰਨਾ ਦੀ ਪਹਿਚਾਨ ਗੁਰਪਰੀਤ ਸ਼ਿੰਘ ਪੁਤਰ ਮਨਜੀਤ ਸ਼ਿੰਘ ਮਕਬੂਲਪੁਰਾ ਰੋਡ ਮਹੇਤਾ ਗਲੀ ਨੰ:6 ਨਜਦੀਕ ਜੋਸ਼ਨ ਹਸਪਤਾਲ ਤੇ ਉਸਦਾ ਸਾਥੀ ਨਿਕਾ ਪੁੱਤਰ ਕੁਲਵੰਤ ਸ਼ਿੰਘ ਜੋ ਗੁਰਪਰੀਤ ਦੇ ਨਾਲ ਸੀ! ਦੁਬਰਜੀ ਲਾਗੇ ਪਿੰਡ ਕਿਲਾ ਮਹਿਕੇ ਦੇ ਬਾਹਰਵਾਰ ਸ਼ੜਕ ਦੇ ਇਕ ਸਾਇਡ ਤੇ ਬਾਗ ਦੇ ਨੇੜੇ ਦੋ ਕੱਟਿਆ ਹੋਇਆ ਦੋ ਲਾਸ਼ਾ ਮਿਲੀਆ ਜਿੰਨਾ ਬੁਹਤ ਬੇਰਹਮੀ ਨਾਲ ਵੱਡਿਆ ਹੋਇਆ ਸੀ! ਗੁਰਪਰੀਤ ਅਪਣੇ ਸਾਲੇ ਦੇ ਵਿਆਹ ਵਿੱਚ ਆਇਆ ਹੋਇਆ ਸੀ!28 ਤਾਰੀਕ ਨੂੰ ਸ਼ਗਨ ਅਤੇ 29 ਨੂੰ ਬਰਾਤ ਸੀ। ਪਰ 28 ਨੂੰ ਸ਼ਾਮੀ ਘਰੋ ਸਮਾਨ ਲੈਨ ਦੇ ਬਹਾਨੇ ਘਰੋ ਬਾਹਰ ਆਏ ਸੀ। ਅਜ ਸਵੇਰੇ ਇਕ ਕਿਸਾਨ ਨੇ ਸ਼ੜਕ ਦੇ ਇਕ ਸਾਇਡ ਦੋ ਵਿਆਕਤੀਆ ਦੀਆ ਲਾਸ਼ਾ ਵੇਖਿਆ ਤੇ ਥਾਨਾ ਜੰਡਿਆਲਾ ਗੁਰੂ ਵਿਖੇ ਸੂਚਿਤ ਕੀਤਾ। ਜਿਸਤੇ ਮੋਕੇ ਤੇ ਡੀ ਐਸ ਪੀ ਗੁਰਪਰਤਾਪ ਸ਼ਿੰਘ ਸਹੋਤਾ ਤੇ ਅੰਡਰ ਟਰੇਨਿੰਗ ਡੀ ਐਸ ਪੀ ਮਨਿੰਦਰਪਾਲ ਸ਼ਿੰਘ ਤੇ ਐਸ ਐਚ ਉ ਹਰਪਾਲ ਸ਼ਿੰਘ ਅਪਨੀ ਟੀਮ ਨਾਲ ਮੌਕੇ ਤੇ ਪੁਹੰਚਕੇ ਲਾਸ਼ਾ ਨੂੰ ਪੋਸਟਮਾਰਟਮ ਵਾਸਤੇ ਭੇਜਕੇ ਅਨਜਾਨ ਵਿਆਕਤੀਔ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ।

No comments: