BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਣਜੀਤ ਸਿੰਘ ਰਾਣਾ ਨੇ ਡੋਰ-ਟੂ-ਡੋਰ ਪ੍ਰਚਾਰ ਵਿੱਚ ਲਿਆਂਦੀ ਤੇਜੀ

ਡੂਰ-ਟੂ-ਡੋਰ ਪ੍ਰਚਾਰ ਮੋਕੇ ਮੁਹੱਲਾ ਵਾਸੀਆਂ ਨਾਲ ਰਣਜੀਤ ਸਿੰਘ ਰਾਣਾ।
ਜੰਡੂ ਸਿੰਘਾ/ਪਤਾਰਾ 9 ਦਸੰਬਰ (ਅਮਰਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਾਰਡ ਨੰਬਰ 6 ਲੰਮਾਂ ਪਿੰਡ ਤੋਂ ਸਾਂਝੇ ਉਮੀਦਵਾਰ ਰਣਜੀਤ ਸਿੰਘ ਰਾਣਾ ਅੱਜ ਡੋਰ-ਟੂ-ਡੋਰ ਪਰਚਾਰ ਕਰਦੇ ਹੋਏ, ਵੋਟਰਾਂ ਤੋਂ ਮੰਗੀਆਂ। ਜਿਸ ਦੋਰਾਨ ਉਨਾਂ ਦਾ ਇਲਾਕਾ ਨਿਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਸ. ਰਾਣਾ ਨੇ ਸੰਬੋਧਨ ਕਰਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਵਾਰਡ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਉਣਗੇ। ਉਨਾਂ ਕਿਹਾ ਵਾਰਡ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਨ, ਸਫਾਈ ਪ੍ਰਬੰਧ, ਲਾਇਟਾਂ, ਅਤੇ ਸੀਵਰੇਜ ਅਤੇ ਹੋਰ ਸਹੂਲਤਾਂ ਪਹਿਲ ਦੇ ਅਧਾਰ ਤੇ ਦਿਵਾਉਣਗੇ। ਉਨਾਂ ਕਿਹਾ ਕਿ ਉਹ ਇਹ ਸੇਵਾ ਉਹ ਤਨਦੇਹੀ ਨਾਲ ਨਿਭਾਂਉਦੇ ਹੋਏ, ਵਾਰਡ ਨੰਬਰ 6 ਦਾ ਵਿਕਾਸ ਕਰਵਾਉਣਗੇ। ਇਸ ਮੌਕੇ ਰਣਜੀਤ ਸਿੰਘ ਰਾਣਾ, ਹਰਸੁਰਿੰਦਰ ਸਿੰਘ ਪ੍ਰਧਾਨ, ਦਰਸ਼ਨ ਸਿੰਘ, ਲਖਵਿੰਦਰ ਸਿੰਘ, ਗੁਲਜਾਰ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਅਰਜੁਨ ਪੰਡਿਤ, ਤੁਸ਼ਾਰ ਬਿਕਟਰ, ਬਲਵੀਰ ਸਿੰਘ, ਗੁਰਬਖਸ਼ ਸਿੰਘ, ਸਤਵੰਤ ਸਿੰਘ, ਮਹਿੰਦਰਪਾਲ ਸਿੰਘ, ਜਤਿੰਦਰ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ, ਜਗਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

No comments: