BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੂਲਰ ਗੇਮ ਫ਼ੰਡਰੇਸਨ ਵਲੋ ਕਰਵਾਏ ਗਏ ਨੈਸਨਲ ਮੁਕਾਬਲੇ ਵਿੱਚ ਵੱਖ ਵੱਖ ਸਟੇਟਾ ਦੇ ਖਿਡਾਰੀਆ ਨੇ ਲਿਆ ਹਿਸਾ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ, ਪਰਗਟ ਸਿੰਘ)- ਅੱਜ ਜੰਡਿਆਂਲਾ ਗੁਰੂ ਦੀ ਦੁਸਿਹਰਾ ਗਾਰਊਡ ਵਿਖੇ ਰੂਲਰ ਗੇਮ ਫ਼ੰਡਰੇਸਨ ਵਲੋ ਨੈਸਨਲ ਲੇਵਲ ਤੇ ਮੁਕਾਬਲੇ ਕਰਵਾਏ ਗਏ। ਇਨਾ ਮੁਕਾਬਲਿਆ ਵਿਚ ਸਾਰੇ ਭਾਰਤ ਵਿਚੋ ਅੱਲਗ ਅੱਲਗ 24 ਸਟੇਟਾ ਨੇ ਭਾਗ ਲਿਆ। ਪੱਤਰਕਾਰਾ ਨਾਲ ਗਲਬਾਤ ਕਰਦਿਆ ਸਰਦਾਰ ਗੁਰਭੇਜ ਸਿੰਘ ਕੋਚ ਨੇ ਕਿਹਾ ਕਿ। ਇਨਾ ਮੁਕਾਬਲਿਆ ਵਿਚ ਤਕਰੀਬਨ 1200 ਖਿਡਾਰਿਆ ਨੇ ਭਾਗ ਲਿਆ ਹੈ। ਫ਼ੈਡਰੇਸਨ ਵਲੋ ਫ਼ੁਟਬਾਲ, ਵਾਲੀਬਾਲ, ਕੱਬਡੀ, ਖੋ ਖੋ, ਐ੍ਥਲੈਟਿਕਸ, ਕੁਸਤੀ, ਕਿਕਬਾਕਸਿੰਗ ਦੇ ਮੁਕਾਬਲੇ ਕਰਾਏ ਗਏ। ਇਹ ਮੁਕਾਬਲੇ ਬੱਚਿਆ ਦੇ ੳਜਵੱਲ ਭਵਿੱਖ ਲਈ ਕਰਵਾਏ ਜਾਦੇ ਹਨ। ਬਾਸਕਟ ਬਾਲ ਦੇ ਮੁਕਾਬਲਿਆ ਵਿਚ ਹਰਿਆਣਾ(ਝਿਝਰ) ਦੀ ਅੰਡਰ 17 ਨੇ ਪਿਹਲਾ ਸਥਾਨ ਹਾਸਿਲ ਕੀਤਾ। ਅਤੇ ਯੂ ਪੀ ਨੇ ਦੂਜਾ ਸਥਾਨ,ਦਿੱਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਫ਼ੁਟਬਾਲ ਵਿਚੋ ਪੰਜਾਬ ਨੇ ਪਹਿਲਾ,ਉਤਰਾਖੰਡ ਨੇ ਦੂਸਰਾ ਸਥਾਨ ਲਿਆ। ਇਹ ਮੈਚ ਕਲ ਤਕ ਚੱਲਨਗੇ। ਅਤੇ ਬੱਚਿਆ ਦਾ ਵਿਸੇਸ ਸਨਮਾਨ ਕੀਤਾ ਜਾਵੇਗਾ। ਅਤੇ ਜੋ ਬੱਚੇ ਚੰਗੀਆ ਪੁਜਿਸਨਾ ਹਾਸਿਲ ਕਰਨਗੇ। ਉਨਾ ਨੂੰ ਦਿਲ ਖਿਚਵੇ ਇਨਾਮ ਦਿੱਤੇ ਜਾਣਗੇ।

No comments: