BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਮਰਜੀਤ ਕੌਰ ਹਿਰਦੇ ਦੀ ਗੀਤਾਂ ਦੀ ਪੁਸਤਕ "ਸਾਡੇ ਬਾਗੀਂ ਚੰਬਾ ਖਿੜਿਆ" ਰਿਲੀਜ਼

ਜਲੰਧਰ 6 ਫਰਵਰੀ (ਜਸਵਿੰਦਰ ਆਜ਼ਾਦ)- ਮਿਤੀ 5.2.2018 ਦਿਨ ਅੈਤਵਾਰ ਡਾ. ਅੈਮ ਅੈਸ ਰੰਧਾਵਾ ਸਪਤਾਹਿਕ ਸਮਾਗਮ ਵਿਚ ਪੰਜਾਬੀ ਸੱਭਿਆਚਾਰ ਅਤੇ ਅਜੋਕੀ ਗੀਤਕਾਰੀ ਵਿਚਾਰ ਚਿੰਤਨ ਦੇ ਸ਼ੁਰੂਆਤੀ ਦੌਰ ਵਿਚ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਵੱਲੋਂ ਸਵਾਗਤੀ ਭਾਸ਼ਣ ਦਿੱਤੇ ਜਾਣ ਤੋਂ ਬਾਅਦ ਅਮਰਜੀਤ ਕੌਰ ਹਿਰਦੇ ਦੀ ਗੀਤਾਂ ਦੀ ਪੁਸਤਕ "ਸਾਡੇ ਬਾਗੀਂ ਚੰਬਾ ਖਿੜਿਆ" ਰਿਲੀਜ਼ ਕਰਦੇ ਹੋਏ ਸੱਜੇ ਪਾਸੇ ਤੋਂ ਸੁਖਵਿੰਦਰ ਅੰਮ੍ਰਿਤ, ਦਿੱਲੀ ਪੰਜਾਬੀ ਅਕੈਡਮੀ ਦੇ ਸਕੱਤਰ ਗੁਰਭੇਜ ਗੁਰਾਇਆ ਜੀ, ਨਿੰਦਰ ਘੁਗਿਆਣਵੀ, ਡਾ ਰਜਿੰਦਰ ਜੀ,  ਸੁਰਜੀਤ ਪਾਤਰ ਜੀ,  ਮੈਂ ਅਮਰਜੀਤ ਕੌਰ ਹਿਰਦੇ,  ਡਾ ਗੁਰਮੀਤ ਸਿੰਘ, ਡਾ ਹਰਪਾਲ ਸਿੰਘ ਹਾਜ਼ਰ ਸਨ। ਇਸ ਪੁਸਤਕ ਵਿਚ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦੇ ਹਨ ਅਤੇ ਪੰਜਾਬ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਤੇ ਚਿੰਤਨ ਕਰਦੇ ਹਨ, ਬਿਰਹਾ ਭੋਗਦੇ ਹਨ ਤੇ ਵਸਲ ਦਾ ਜਸ਼ਨ ਵੀ ਮਨਾਉਂਦੇ ਹਨ।

No comments: