BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਜ ਹੋਟਲ ਨੂੰ ਮਿਲਿਆ ਗੇਸਟ ਰਿਵਿਉ ਅਵਾਰਡ

ਹੋਟਲ ਹਮੇਸ਼ਾ ਆਪਣੀਆ ਚੰਗੀਆਂ ਸੇਵਾਵਾਂ ਦੇਣ ਲਈ ਬਚਨਵੱਧ-ਪ੍ਰਿੰਸ ਚੋਪੜਾ
ਜਲੰਧਰ 20 ਫਰਵਰੀ (ਜਸਵਿੰਦਰ ਆਜ਼ਾਦ)- ਆਪਣੀ ਬੇਸਟ ਕਵਾਲਿਟੀ ਲਈ ਜਾਣਿਆ ਜਾਂਦਾ ਜੋਤੀ ਚੌਂਕ ਸਥਿਤ ਹੋਟਲ ਡੇਜ ਨੂੰ ਆਨਲਾਇਨ ਬੁਕਿੰਗ ਸਾਇਟ ਬੁਕਿੰਗ ਡਾਟ ਕਾਮ ਤੋਂਂ ਗੇਸਟ ਰਿਵਿਉ ਅਵਾਰਡ ਮਿਲਿਆ। ਜਿਸ ਵਿੱਚ ਹੋਟਲ ਨੂੰ 10 ਵਿੱਚੋਂ 8.2 ਪਾਇੰਟਸ ਮਿਲੇ। ਹੋਟਲ  ਦੇ ਮੈਨੇਜਿੰਗ ਡਾਇਰੇਕਟਰ ਪ੍ਰਿੰਸ ਚੋਪੜਾ ਨੇ ਦੱਸਿਆ ਕਿ ਹੋਟਲ ਨੂੰ ਬੇਸਟ ਸੈਟਿਸਫਕਸ਼ਨ, ਹੋਟਲ ਦੀ ਸਾਫ਼ ਸਫਾਈ, ਚੰਗਾ ਫੂਡ ਅਤੇ ਵੱਖ ਵੱਖ ਪੱਕਵਾਨਾਂ, ਚੰਗੀ ਸਰਵਿਸ, ਬੇਸਟ ਵੈਲਿਊ ਆਫ਼ ਮਨੀ, ਬੇਸਟ ਕਵਾਲਿਟੀ ਲਈ ਇਹ ਅਵਾਰਡ ਮਿਲਿਆ ਹੈ। ਉਨ੍ਹਾਂਨੇ ਬੁਕਿੰਗ ਡਾਟ ਕਾਮ ਅਤੇ ਸਾਰੇ ਕਸਟਮਰਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡੇਜ ਹੋਟਲ ਹਮੇਸ਼ਾ ਆਪਣੀ ਚੰਗੀਆਂ ਸੇਵਾਵਾਂ ਦੇਣ ਲਈ ਬਚਨਵੱਧ ਹੈ। ਹੋਟਲ ਦੇ ਚੈਅਰਮੈਨ ਅਨਿਲ ਚੋਪੜਾ ਨੇ ਮੈਨੇਜਿੰਗ ਡਾਇਰੇਕਟਰ ਪ੍ਰਿੰਸ ਚੋਪੜਾ,  ਜ਼ੀ. ਐਮ ਰਾਜੇਸ਼ ਠਾਕੁਰ ਅਤੇ ਉਨ੍ਹਾਂ ਦੀ ਟੀਮ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂਨੂੰ ਇਸੇ ਤਰ੍ਹਾਂ ਹੀ ਮਿਹਨਤ ਕਰਣ ਲਈ ਪ੍ਰੇਰਿਤ ਕੀਤਾ।

No comments: