BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ੍ਰੀਮਦ ਭਾਗਵਤ ਸਤਿਸੰਗ ਦੀ ਤਿਆਰੀ ਜੋਰਾ 'ਤੇ

ਜਲੰਧਰ 27 ਫਰਵਰੀ (ਬਿਊਰੋ)- ਨਵ ਯੁਵਕ ਸਭਾ ਵਲੋਂ ਦੂਜਾ ਵਾਰਸ਼ਿਕ ਸ੍ਰੀਮਦ ਭਾਗਵਤ ਸਤਿਸੰਗ ਦੀ ਤਿਆਰੀ ਪੂਰੇ ਜੋਰਾ 'ਤੇ ਚਲ ਰਹੀ ਹੈ। ਕਮੇਟੀ ਦੇ ਸਦਸਯਾ ਦੀਪਕ ਸੈਣੀ ਨੇ ਦੱਸਿਆ ਕਿ ਇਸ ਵਾਰ ਜੋ ਸਤਿਸੰਗ ਹਵੇਗਾ ਇਸ ਦੀ ਤਿਆਰੀ ਦੇਖਣ ਵਾਲੀ ਹੋਵੇਗੀ, ਤੇ ਇਸ ਸਤਿਸੰਗ ਵਿਚ ਇਸ ਵਾਰ ਜੰਮੂ ਅਤੇ ਗੁਜਰਾਤ ਤੋਂ ਵੀ ਸੰਗਤ ਦੀ ਆਉਣ ਦੀ ਸੰਭਾਵਨਾ ਹੈ। ਕਿਊਂਕਿ ਜੰਮੂ ਦੇ ਕਥਾ ਵਾਚਕ ਤੇ ਪ੍ਰਸਿੱਧ ਗਾਇਕ ਪੰਡਿਤ ਸੂਰਜ ਸ਼ਾਸ਼ਤਰੀ ਜੀ ਅਖਨੂਰ ਵਾਲੇ ਦੁਆਰਾ ਕਥਾ ਕੀਤੀ ਜਾਵੇਗੀ। ਇਹ ਸਤਿਸੰਗ ਸੰਤ ਸਦਗੁਰੁ ਮਹਾਰਿਸ਼ੀ ਮੇਹੀ ਪਰਮ ਹੰਸ ਜੀ ਮਹਾਰਾਜ ਦੇ ਅਸ਼ੀਰਵਾਦ  ਤੇ ਸੰਤ ਸਤੂਤੀ ਪ੍ਰਾਥਨਾ ਨਾਲ ਕੀਤਾ ਜਾਵੇਗਾ।

No comments: