BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਨਗਰ ਕੀਰਤਨ

ਤਰਨਤਾਰਨ 21 ਫਰਵਰੀ (ਚੜ੍ਹਤ ਬੋਦੇਵਾਲ)- ਪਿੰਡ ਬੋਦੇਵਾਲ ਜਿਲ੍ਹਾ ਤਰਨਤਾਰਨ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਜੋ ਕਿ 8 ਫੱਗਣ ਨੂਂ ਅਾਰੰਭ ਹੋੲਿਅਾ ਸੀ। ਪਿੰਡ ਵਾਲਿਅਾ ਵੱਲੋ ਬੜੀ ਹੀ ਸ਼ਰਧਾ ਭਾਵਨਾ ਨਾਲ 10 ਫੱਗਣ ਨੂੰ ਨਗਰ ਕੀਰਤਨ ਸਜਾੲਿਅਾ ਗਿਅਾ। ਪੰਜਾਂ ਪਿਅਾਰਿਅਾਂ ਦੋ ਸਤਾਰਿਅਾਂ ਦੀ ਅਗਵਾੲੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਪੂਰਨ ਹੋੋੲਿਅਾ। ਜਿਸ ਵਿੱਚ ਕਵੀਸ਼ਰੀ ਜਥਿਅਾਂ ਨੇ ੲਿਤਿਹਾਸ ਰਾਹੀਂ ਸਮੂਹ ਸੰਗਤ ਨੂੰ ਜਾਣੂ ਕਰਵਾੲਿਅਾ ਅਤੇ ਸ਼ਬਦੀ ਜਥਾ ਗੁਨਗਾਣ ਕਰਦੇ ਹੋੲੇ ਗੁਰੂ ਗ੍ਰਥ ਸਾਹਿਬ ਜੀ ਦੇ ਨਾਲ ਨਾਲ ਘੁੰਮਦੇ ਹੋੲੇ ਸੰਧਿਅਾ ਸਮੇਂ ਗੁਰੂ ਘਰ ਵਿੱਚ ਸੰਪੂਰਨ ਹੋੲਿਅਾ।

No comments: