BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰੰਕਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਡਿਜੀਟਲਾਈਜ ਟੈਕਨਾਲੋਜੀ ਤੇ ਵਿਚਾਰ ਕੀਤੇ

ਜਲੰਧਰ 23 ਫਰਵਰੀ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰੰਕਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਸਾਈਕੋਲੋਜੀ ਵਿਭਾਗ ਨੇ ਡਿਜੀਟਲਾਈਜ ਟੈਕਨਾਲੋਜੀ ਦੇ ਰਾਹੀਂ ਵਿਦਿਆਰਥੀਆਂ ਨੂੰ ਪ੍ਰਸਿੱਧ ਪ੍ਰੌਫੈਸ਼ਨਲਜ ਦੁਆਰਾ ਦੱਸੇ ਗਏ। ਕੀਮਤੀ ਵਿਚਾਰ ਅਤੇ ਤਜਰਬਿਆਂ ਰਾਹੀਂ ਜਿੰਦਗੀ ਜੀਉਣ ਦੇ ਢੰਗਾਂ, ਸਵੈਵਿਸ਼ਵਾਸ, ਮਿਹਨਤ ਅਤੇ ਹਰੇਕ ਵਿਅਕਤੀ ਦੀ ਮੱਹਤਵਪੂਰਨਾ ਬਾਰੇ ਦੱਸ ਕੇ ਪ੍ਰੋਤਸ਼ਾਹਿਤ ਕੀਤਾ। ਇਸ ਵੀਡੀ ਕਲਿਪ ਵਿਚ ਮਿਸ ਰੁਟਾ (ਡਾਇਰੈਕਟਰ, ਸੀਨੀਅਰ ਕਨਸਲਟੈਂਟ, ਲਿਊਥੀਨੀਆਂ), ਸ਼੍ਰੀ ਹਰਦੀਪ (ਸਾਫਟਵੇਅਰ ਇੰਜੀਨਿਅਰ, ਲੰਡਨ) ਅਤੇ ਮਿਸ ਰੋਹਿਨੀ (ਕਾਉਂਸਲਰ, ਸਾਈਕੋਲੋਜਿਸਟ) ਦੇ ਵਿਚਾਰ ਰਖੇ ਗਏ। ਡਾ. ਕਿਰਨ ਅਰੋੜਾ ਨੇ ਸਾਈਕੋਲੋਜੀ ਵਿਭਾਗ ਦੇ ਅਸਿਸਟੈਂਟ ਪ੍ਰੋ. ਮਿਸ ਪਰਮਜੀਤ ਕੋਰ ਦੀ ਸ਼ਲਾਘਾ ਕੀਤੀ।

No comments: