BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਵਜੋਤ ਕੌਰ ਖਿਡਾਰਣ ਨੂੰ ਅਲਵਿੰਦਰ ਪਾਲ ਪੱਖੋਕੇ ਨੇ ਕੀਤਾ ਸਨਮਾਨਿਤ

ਜੰਡਿਆਲਾ ਗੁਰੂ 28 ਮਾਰਚ (ਕੰਵਲਜੀਤ ਸਿੰਘ)- ਪਹਿਲਵਾਨ ਨਵਜੋਤ ਕੌਰ ਜੋ ਕਿ ਏਸਆਈ ਖੇਡਾਂ ਵਿੱਚ  ਪਹਿਲਵਾਨੀ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਦੁਨੀਆਂ ਭਰ ਵਿਚ ਨਾਮ ਰੌਸ਼ਨ ਕੀਤਾ। ਅੱਜ ਉਸਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸਾਬਕਾ ਚੇਅਰਮੈਨ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ 1ਲੱਖ ਰੁਪਏ ਦੀ ਥੈਲੀ ਭੇਂਟ ਕਰਕੇ ਸਨਮਾਨਿਤ ਕੀਤਾ। ਅਤੇ ਉਨ੍ਹਾ ਨੂੰ ਵਧਾਈ ਦਿੱਤੀ ।ਇਸ ਮੌਕੇ ਉਨਾਂ ਨਾਲ ਰੁਸਤਮੇ ਹਿੰਦ ਅਤੇ ਸਾਬਕਾ ਆਈ ਜੀ ਪਹਿਲਵਾਨ ਕਰਤਾਰ ਸਿੰਘ, ਅਮਰੀਕ ਸਿੰਘ ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ ਤਰਨਾਤਰਨ, ਬੰਟੀ ਜੈਨ, ਬਲਦੇਵ ਸਿੰਘ, ਗੁਰਲਾਲ ਸਿੰਘ ,ਪਹਿਲਵਾਨ ਹਰਪਾਲ ਸਿੰਘ, ਕੁਲਬੀਰ ਸਿੰਘ,ਕੰਵਲਜੀਤ ਸਿੰਘ ਹਾਜ਼ਿਰ ਸਨ।

No comments: